baljit malwa jatti in feeling şarkı sözleri
ਓ ਲਭਣੀ ਨਾ ਇਹੋ ਜਿਹੀ ਕਿਧਰੋਂ ਵੀ ਭਾਲਿਆਂ
ਚਕਦੀ speakar'ਆ ਦੀ ਆਵਾਜ਼ beat ਵਾਲਿਓ
Kaos
ਓ ਲਭਣੀ ਨਾ ਇਹੋ ਜਿਹੀ ਕਿਧਰੋਂ ਵੀ ਭਾਲਿਆਂ
ਚਕਦੀ speakar'ਆ ਦੀ ਆਵਾਜ਼ Dj ਵਾਲਿਓ
ਓ ਮਾਣਕ ਦੀ ਕੱਲੀ ਵਾਂਗੂ ਸੋਹਣੀ ਮੁਟਿਆਰ
ਮਾਣਕ ਦੀ ਕੱਲੀ ਵਾਂਗੂ ਸੋਹਣੀ ਮੁਟਿਆਰ
ਕਈਆਂ ਦਿਲ ਹਾਰ ਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਚਮਕੀਲੇ ਦੀਆਂ ਗੀਤਾ ਵਾਂਗੂ hot ਬੜੀ ਲਗਦੀ
ਅੱਖ ਓਹਦੀ ਮਿੱਤਰੋ ਟਕਿਲਾ shot ਲਗਦੀ
ਚਮਕੀਲੇ ਦੀਆਂ ਗੀਤਾ ਵਾਂਗੂ hot ਬੜੀ ਲਗਦੀ
ਅੱਖ ਓਹਦੀ ਮਿੱਤਰੋ ਟਕਿਲਾ shot ਲਗਦੀ
ਐਸੀ ਬੋਲੀ ਪਾਈ ਆ ਰਕਾਨ ਨੇ
ਐਸੀ ਬੋਲੀ ਪਾਈ ਆ ਰਕਾਨ ਨੇ
ਓ ਵੇਲਿਆਂ ਨੇ ਵਿਹੜਾ ਭਨ ਤਾ ਹਾਏ
take up the beat one more time
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਸੰਧਲੀ ਜਿਹਾ ਰਹਿਣ ਹਾਸਾ ਰੰਗਲਾ ਜਿਹਾ ਹੱਸ ਕੇ
ਕਰਦੀ clapping ਬੇਗਾਨਾ ਪੁੱਤ ਪੱਟ ਕੇ
ਓ ਸੰਧਲੀ ਜਿਹਾ ਰਹਿਣ ਹਾਸਾ ਰੰਗਲਾ ਜਿਹਾ ਹੱਸ ਕੇ
ਕਰਦੀ clapping ਬੇਗਾਨਾ ਪੁੱਤ ਪੱਟ ਕੇ
ਓਹਨੇ ਦਿਲ ਵਿੱਚ ਜੜ੍ਹ ਲਿਯਾ ਸਾਨੂੰ
ਦਿਲ ਵਿੱਚ ਜੜ੍ਹ ਲਿਯਾ ਸਾਨੂੰ
ਜੇ ਮੁੰਦਰੀ ਚ ਨੱਗ ਜੜਤਾ
here we go again
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਮਰਜਾਣੀ senty ਹੋਗੀ Kahlon Avtar ਤੇ
ਪਿਖੋਵਾਲ਼ੀਏ ਨੇ ਨੋਟ ਸਾਰੇ ਉਤੋਂ ਵਾਰ ਤੇ
ਓ ਮਰਜਾਣੀ senty ਹੋਗੀ Kahlon Avtar ਤੇ
ਪਿਖੋਵਾਲ਼ੀਏ ਨੇ ਨੋਟ ਸਾਰੇ ਉਤੋਂ ਵਾਰ ਤੇ
last ਚ ਬੱਚਿਆਂ ਸੀ ਬਿੱਲ ਮਾਲਵੇ
last ਚ ਬੱਚਿਆਂ ਸੀ ਬਿੱਲ ਮਾਲਵੇ ਦੇ ਕਦਮਾ ਚ ਧਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਨਾਲ ਨੱਚੀ
ਓ ਮੁੰਡਾ serious ਕਰਤਾ
ਓ ਜੱਟੀ ਇੰਨ੍ਹੀ feeling ਦੇ ਵਿੱਚ ਨੱਚੀ
ਓ ਮੁੰਡਾ serious ਕਰਤਾ

