baljit singh gharuan call waiting şarkı sözleri
ਜੱਦ ਵੀ ਮੈਂ phone ਕਰਾ
ਓਏ ਪੁਛੂ ਨਾ ਨਿਮਾਣਾ ਦਿਲ
ਕਿ ਕਿ ਸਿਹੰਦਾ ਏ
ਏਤੋ ਭਾਰੀ ਦੁਖ ਦੱਸੋ
ਕਿੱਦੇ ਉੱਤੇ ਪੇਂਦਾ ਏ
ਜੱਦ ਵੀ ਮੈਂ phone ਕਰਾ
ਹਾਏ! ਜੱਦ ਵੀ ਮੈਂ phone ਕਰਾ
ਓ waiting ਤੇ ਰਿਹੰਦਾ ਏ
ਜੱਦ ਵੀ ਮੈਂ phone ਕਰਾ
ਓ waiting ਤੇ ਰਿਹੰਦਾ ਏ
ਜੱਦ ਵੀ ਮੈਂ phone ਕਰਾ
ਮੈਨੂ ਕਿਹੰਦੀ ਸੌਂਹ ਲੱਗੇ
ਮੈਨੂ ਕਿਹੰਦੀ ਸੌਂਹ ਲੱਗੇ
ਮ੍ਮੀ ਦਾ ਸੀ ਫੋਨ ਵੇ
ਤੁਸੀ ਮੇਰੇ ਤੇ ਸ਼ਕ ਕੀਤਾ
ਕਿਹੰਦੇ ਦੱਸ ਕੌਣ ਵੇ
ਪਤਾ ਕਿਨਾ ਬੁਰਾ ਲੱਗਾ..
ਹਾਏ! ਪਤਾ ਕਿਨਾ ਬੁਰਾ ਲੱਗਾ
ਹੰਜੂ ਡਿੱਗ ਡਿੱਗ ਪੇਂਡਾ ਓਏ
ਪੁਛੂ ਨਾ ਨਿਮਾਣਾ ਦਿਲ
ਪੁਛੂ ਨਾ ਨਿਮਾਣਾ ਦਿਲ
ਹਾਏ! ਪੁਛੂ ਨਾ ਨਿਮਾਣਾ ਦਿਲ
ਜਿਨਾ ਤੇਰਾ ਮੈਂ ਕਰਾ..
ਹਾਏ! ਜਿਨਾ ਤੇਰਾ ਮੈਂ ਕਰਾ
ਜੇ ਕੋਈ ਹੋਰ ਕਰੇ ਦਸਦੀ
ਸਾਡੇ ਭੋਲੇ ਪੰਨ ਉੱਤੇ..
ਹਾਏ! ਸਾਡੇ ਭੋਲੇ ਪੰਨ ਉੱਤੇ
ਤੂ ਕੱਟੋ ਫਿੜੇ ਹਸਦੀ
ਵੇਖ ਕੇ ਹਾਲਾਤ ਸਾਡੇ
ਹਾਏ! ਵੇਖ ਕੇ ਹਾਲਾਤ ਸਾਡੇ
ਤੈਨੂੰ ਫਰਕ ਨਾ ਪੇਂਡਾ ਏ
ਪੁਛੂ ਨਾ ਨਿਮਾਣਾ ਦਿਲ
ਹਾਏ! ਕਿ ਕਿ ਸਿਹੰਦਾ ਏ
ਜੱਦ ਵ ਮੈਂ ਫੋਨ ਕਰਾ
ਹਾਏ! ਜੱਦ ਵੀ ਮੈਂ phone ਕਰਾ
ਹਾਏ! ਜੱਦ ਵੀ ਮੈਂ phone ਕਰਾ
ਚਲੋ ਛਡੋ ਜਿਥੇ ਜਾਣਾ
ਓਥੇ ਮੌਜਾ ਮੰਨ ਲੋ
ਕਮੀ ਬਲਜੀਤ ਨੂ ਨਹੀ
ਏਵਈ ਗੱਲ ਜਾਂ ਲੋ
ਜਿਥੇ ਬਾਬਾ ਮਿਹਰ ਕਰੇ
ਹਾਏ! ਜਿਥੇ ਬਾਬਾ ਮਿਹਰ ਕਰੇ
ਓਥੇ ਕੌਡ ਨਾ ਕੋਯੀ ਰਿਹੰਦਾ ਓਏ
ਪੁਛੂ ਨਾ ਨਿਮਾਣਾ ਦਿਲ
ਹਾਏ! ਪੁਛੂ ਨਾ ਨਿਮਾਣਾ ਦਿਲ
ਹਾਏ! ਜੱਦ ਵੀ ਮੈਂ phone ਕਰਾ
ਓ waiting ਤੇ ਰਿਹੰਦਾ ਏ
ਜੱਦ ਵੀ ਮੈਂ phone ਕਰਾ
ਓ waiting ਤੇ ਰਿਹੰਦਾ ਏ
ਜੱਦ ਵੀ ਮੈਂ phone ਕਰਾ

