balkar ankhila bachke rahi şarkı sözleri
Over Confidence ਬੜਾ ਐ
ਹਾਏ ਐ ਤਾਂ ਤੇਰਾ ਵਹਿਮ ਕੁੜੇ
ਥੋੜਾ ਜਿਹਾ ਤੂੰ ਕੈਰ ਬੁੱਲਾਂਦੇ
ਡਰਦਾ ਨਹੀਂ ਜੱਟ ਕੈਮ ਕੁੜੇ
ਥੋੜਾ ਜਿਹਾ ਤੂੰ ਕੈਰ ਬੁੱਲਾਂਦੇ
ਡਰਦਾ ਨਹੀਂ ਜੱਟ ਕੈਮ ਕੁੜੇ
ਕੇ ਕਰਨਗੇ ਤੇਰੀ ਥਾਰ ਵੇ ਕਾਲੀ
ਬੜੇ ਨੇ ਪੈਣੇ ਹੀਂਦਾ ਦੇ
ਬਚਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਬਚਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਹੋ ਲਾਕੇ ਯਾਰੀ ਡਰਦੀ ਕਿਊਂ
ਮੈਨੂੰ ਤੇਰਾ ਫਿਕਰ ਬੜਾ
ਹੋ ਕੀ ਜਾਨਣ ਉਹ ਮੇਰੇ ਬਾਰੇ
ਕਰ ਸਾਡੇ ਤੇਰਾ ਜ਼ਿਕਰ ਬੜਾ
ਹੋ ਕੀ ਜਾਨਣ ਉਹ ਮੇਰੇ ਬਾਰੇ
ਕਰ ਸਾਡੇ ਤੇਰਾ ਜ਼ਿਕਰ ਬੜਾ
ਅਣਖ਼ ਦੇ ਵਿੱਚ ਜੋ ਰੜਕਾਂ ਲੱਗ ਜਾਏ
ਉਹ ਬਹੁਤਾਂ ਚੀਰ ਬਚਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ
ਮੰਤਰੀਆਂ ਤੱਕ ਪਹੁੰਚ ਬਾਪੂ ਦੀ
ਬੜਾ ਸਵਾਭਾਵ ਦਾ ਗੱਪਾਂ ਵੇ
ਰਹਿੰਦੀ ਸਾਡੀ ਬਣੀ ਹਵੇਲੀ
ਹੋ ਗੱਬਰ ਸਿੰਘ ਦਾ ਅੱਡਾ ਵੇ
ਰਹਿੰਦੀ ਸਾਡੀ ਬਣੀ ਹਵੇਲੀ
ਹੋ ਗੱਬਰ ਸਿੰਘ ਦਾ ਅੱਡਾ ਵੇ
ਕਰਨੇ ਸਲਾਮਾਂ Landlord ਜੀਉ
ਨੇਹੜੇ ਵੇਹੜੇ ਪਿੰਡਾਂ ਦੇ
ਬਚ ਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਬਚ ਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਹੋ Vip ਜਿਹੜੇ ਬੰਦਿਆਂ ਦੀ
ਤੇਰਾ Dad ਵੇਖਾਉਂਦਾ ਥੋਨਸ ਕੁੜੇ
ਹੈ Vip ਜਿਹੜੇ ਬੰਦਿਆਂ ਦੀ
ਤੇਰਾ Dad ਵੇਖਾਉਂਦਾ ਥੋਨਸ ਕੁੜੇ
ਜਦੋਂ ਉੰਨਾ ਦਾ ਕੋਈ ਕੰਮ ਅੱਡ ਦਾ
ਮੇਰੇ ਤੱਕ ਕਰਦੀ ਪਹੁੰਚ ਕੁੜੇ
ਜਦੋਂ ਉੰਨਾ ਦਾ ਕੋਈ ਕੰਮ ਅੱਡ ਦਾ
ਮੇਰੇ ਤੱਕ ਕਰਦੀ ਪਹੁੰਚ ਕੁੜੇ
ਕੋਈ judge ਵਕੀਲ ਵੀ ਹੋਣਾ ਨਹੀਂ
ਜਿਹੜਾ ਨਾਮ ਜਾਣਦਾ ਜੱਟ ਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ
ਫੜਦਾ ਮੈ ਰੱਖਦੀ ਲੋਡ ਬੰਦੂਕਾਂ
ਬਾਹਦੇ ਗ਼ਰਮ ਦਿਮਾਗੀ ਨੇ
ਮੰਨਦੇ ਨਹੀਂ ਐ ਹਾਰ ਕਿਸੇ ਤੋੰ
ਜਿੱਤਣ ਦੇ ਹੀ ਆਦੀ ਨੇ
ਮੰਨਦੇ ਨਹੀਂ ਐ ਹਾਰ ਕਿਸੇ ਤੋੰ
ਜਿੱਤਣ ਦੇ ਹੀ ਆਦੀ ਨੇ
ਨਾ ਛੇੜ ਫਿਰ ਚੱਲ ਨੀ ਹੋਣੇ
ਫੱਟ ਸੋਨਾ ਦਿਆਂ ਸਿੰਘਾਂ ਤੇ
ਬਚ ਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਬਚ ਕੇ ਰਹੀ ਮੇਰੇ ਵੀਰ ਵੇ ਜੱਟਾ
ਬਾਹਦੇ ਖੱਖਰ ਪਰਿੰਦਾ ਦੇ
ਹੋ ਕਿੱਥੇ ਕਦੋਂ ਕਿਵੇਂ ਮਿਲਣਾ ਐ
ਮੈਨੂੰ ਦਿਨ Time ਤੇ ਥਾਂ ਦੱਸ ਦੇ
ਹੋ ਕਿੱਥੇ ਕਦੋਂ ਕਿਵੇਂ ਮਿਲਣਾ ਐ
ਮੈਨੂੰ ਦਿਨ Time ਤੇ ਥਾਂ ਦੱਸ ਦੇ
ਜਾ ਪਿੰਡ ਜਗਤਪੂਰ ਆਂ ਜਾਵਾਂ
ਮੇਰਾ ਗਗਨ ਸ਼ੇਰਗਿੱਲ ਨਾਮ ਦੱਸ ਦੇ
ਜਾ ਪਿੰਡ ਜਗਤਪੂਰ ਆਂ ਜਾਵਾਂ
ਮੇਰਾ ਗਗਨ ਸ਼ੇਰਗਿੱਲ ਨਾਮ ਦੱਸ ਦੇ
ਮੈਂ Fan ਭਾਈ ਅਣਖ਼ੀਲੇ ਦਾ
ਜੋ ਪੰਗੇ ਲੈਨੋ ਚੱਕ ਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ
ਜਿਹੜੇ ਰਾਹ ਜੱਟ ਤੂਰ ਪੈਂਦਾ
ਪੈਰ ਪੈਸਾ ਨੂੰ ਪੱਟ ਦਾ ਨਹੀਂ

