balkar ankhila haasa tera şarkı sözleri

ਭੱਤੀ ਤੋਹ ਭਾਣਾ ਕੇ ਦਾਣੇ ਘਰ ਨੂ ਮੂਡੀ ਨੂ ਆਕਦਾ ਦੀ ਪੱਟੀ ਵੇ ਮਜਾਜ਼ਾਨ ਕੂਦੀ ਨੂ ਭੱਤੀ ਤੋਹ ਭਾਣਾ ਕੇ ਦਾਣੇ ਘਰ ਨੂ ਮੂਡੀ ਨੂ ਆਕਦਾ ਦੀ ਪੱਟੀ ਵੇ ਮਜਾਜ਼ਾਨ ਕੂਦੀ ਨੂ ਪ੍ਯਾਰ ਦੀ ਨਿਗਾਹ ਦੇ ਨਾਲ ਤਾਕੇਏਆ ਤੁਹ ਜਦੋ ਸੀਨੇ ਹੋਲ ਪਈ ਗਿਯਾ ਹਾਏ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਓਏ ਸਾਚੀ ਮੁਚੀ ਗਬਰੂ ਦੀ ਕਟੀ ਗਾਯੀ 84 ਵਿਹਲੇ ਬਿਹ ਕੇ ਰੱਬ ਨਾਹ ਆਏ ਮੂਰਤ ਤ੍ਰਾਸ਼ੀ ਸਾਚੀ ਮੁਚੀ ਗਬਰੂ ਦੀ ਕਟੀ ਗਾਯੀ 84 ਵਿਹਲੇ ਬਿਹ ਕੇ ਰੱਬ ਨਾਹ ਆਏ ਮੂਰਤ ਤ੍ਰਾਸ਼ੀ ਟੀਸੀ ਵਾਲਾ ਬੇਰ ਟੁਟ ਕੇ ਨੇ ਆਪਿ ਗਬਰੂ ਦੀ ਝੋਲੀ ਪਈ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਪਿੰਡ ਦੀ ਮਦੀਰ ਸਾਰੀ ਮੇਰੇ ਪਿਛੇ ਸ਼ਰਤਾਂ ਲਗੋਂਦੀ ਰਿਹੰਦੀ ਨਿਤ ਵੇ ਪਰ ਕਿਸੇ ਗਬਰੂ ਨਾਲ ਨਜਰਾਂ ਮਿਲੋਨ ਨੂ ਨਾ ਕਰੇ ਮੇਰਾ ਚਿਤ ਵੇ ਕਿਸੇ ਨੂ ਨਾ ਨਾਕ ਤੇ ਛਾਡੋਂ ਵਾਲਾ ਦਿਲ ਖੋਰੇ ਆਜ ਕਿਓ ਦੇਹ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਸਾਚੀ ਮੁਚੀ ਰੱਬ ਦਾ ਦੀਦਾਰ ਹੀ ਕਰਤਾ ਬਿੱਲੋ ਮੇਨੂ ਤੇਰੇ ਮੈਲ ਨਾਹ ਓ ਤਿਹਨੀ ਤੋ ਪਰਿੰਦੇ ਵਾਂਗੂ ਮਰੇਏਆ ਪਟਕਾ ਕੇ ਤੇਰੇ ਨੈਨਾ ਦੀ ਗੁਲਾਇਲ ਨਾਹ ਪਿਹਲਾ ਅਤੇ ਆਖਰੀ ਪ੍ਯਾਰ ਪਤਲੋ ਮੇਰਾ ਤੇਰੇ ਨਾਲ ਪਈ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਹਾਸੇਏਆ ਨਾਲ ਭਾਰੀ ਹੋਯੀ ਚੰਗੇਰ ਮੇਰੇ ਬੁੱਲਾ ਦੀ ਤੁਹ ਹੋਨਕੇਯਾ ਛਾ ਪਾਵਿ ਨਾ ਪ੍ਯਾਰ ਪਾ ਕੇ ਚੋਬਰਾ ਤੋਡ਼ ਤੁਹ ਚਦਵੀ ਆਦ ਬਤੇ ਛਡ ਜਾਵੀ ਨਾ ਸਾਚਾ ਸੁਚਾ ਦਿਲ ਮੁਤਿਯਰ ਦਾ ਵੇ ਆਜ ਤੇਰਾ ਹੋ ਕੇ ਰਿਹ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਤੇਰੇ ਪਿਛੇ ਜਿੰਦ ਜਾਂ ਲਗ ਜੇ ਬੇਸ਼ਕ ਟੇਣੂ ਆਪਣੀ ਬਣਯੂਗਾ ਓ ਭਾਵੇ ਮੰਸੂਰ ਵਾਂਗੂ ਪਈ ਜਾਏ ਸੂਲੀ ਛਡਣਾ ਬਿੱਲੋ ਮੈਂ ਛਡ ਜਾਯੁਗਾ ਓ ਸੋਹ ਹਾਥ ਰੱਸਾ ਤੇ ਸਿਰੇ ਤੇ ਗੰਦ ਬਿੱਲੋ ਅਣਖੀਲਾ ਕਿਹ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਹੱਸਾ ਤੇਰਾ ਫੁੱਲਾ ਦੀ ਸੁਗੰਦ ਵਰਗਾ ਨੇ ਜਿੰਦ ਕਦ ਕੇ ਲ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ ਆਖਾ ਰਹੀ ਤੂ ਤਸਵੀਰ ਬਣ ਕੇ ਵੇ ਮੇਰੇ ਦਿਲ ਵਿਚ ਲ ਗਿਯਾ
Sanatçı: Balkar Ankhila
Türü: Belirtilmemiş
Ajans/Yapımcı: Belirtilmemiş
Şarkı Süresi: 4:14
Toplam: kayıtlı şarkı sözü
Balkar Ankhila hakkında bilgi girilmemiş.

Fotoğrafı