balkar ankhila rakh jaan tali te şarkı sözleri
ਅਧੀ ਰਾਤੀ ਕਰਕੇ ਜਿਹੜਾ ਆ ਕੁੰਡਾ ਖੜਕਾਇਆ ਤੇਰਾ
ਅਧੀ ਰਾਤੀ ਕਰਕੇ ਜਿਹੜਾ ਆ ਕੁੰਡਾ ਖੜਕਾਇਆ ਤੇਰਾ
ਰਾਤ ਹਨੇਰੀ ਸ਼ੂਕਾਂ ਗਲਿਯਾ ਕੀਤੀ ਨਾ ਪਰਵਾਹ
ਵੇ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਮੈਂ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਵੇ ਰਖ ਜਾਣ ਤਲੀ ਤੇ
ਹਾਏ ਇਸ਼੍ਕ਼ ਕਿਤਾਬਾ ਦੇ ਵਿਚ ਕਿਹੰਦਾ
ਪ੍ਯਾਰ ਨਿਬੋਨਾ ਏਈਡਾ ਆਏ ਪੈਂਦਾ
ਹਾਏ ਇਸ਼ਕ ਕਿਤਾਬਾ ਦੇ ਵਿਚ ਕਿਹੰਦਾ
ਪ੍ਯਾਰ ਨਿਬੋਨਾ ਏਈਡਾ ਆਏ ਪੈਂਦਾ
ਓ ਨਾਡਿਯਾ ਚਿਯਰ ਕੇ ਪੈਣ ਮਿਲੋਨੇ ਸਾਹਾ ਦੇ ਵਿਚ ਸਾਹ
ਨੀ ਅਸ਼ਿਕ ਤਾ ਹੁੰਦੇ ਹਾਏ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ ਹਾਏ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ
ਪ੍ਯਾਰ ਤੇਰੇ ਨਈ ਸੀਨੇ ਦੇ ਵਿਚ ਅਸੀ ਲਤ ਮਕਹੈਈ
ਅਸੀ ਲਤ ਮਚਾਈ
ਓਹਿਸੇ ਦਾ ਮੈਂ ਚਾਨਣ ਲ ਕੇ ਚਿਯਰ ਹਨੇਰਾ ਆਯੀ
ਚਿਯਰ ਹਨੇਰਾ ਆਯੀ
ਮਚ ਗਯੀ ਵੇ ਜਿੰਦ ਤਾਰ ਚੋਬਰਾ ਘੁਟ ਕੇ ਸੀਨੇ ਲਾ
ਵੇ ਰਖ ਜਾਣ ਤਲੀ
ਵੇ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਮੈਂ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਵੇ ਰਖ ਜਾਣ ਤਲੀ ਤੇ
ਓ ਜਦੋ ਹਵਾ ਨਾਲ ਖੱਦਕੇ ਬੂਹਾ
ਨੀ ਤੇਰੇ ਪੈਣ ਭੁਲੇਖੇ
ਉਬਰਬਾਹਾ ਉਠ ਉਠ ਕੇ ਜੱਟ ਚਾਰ ਚੁਫੇਰਾ ਦੇਖੇ
ਓ ਜਦੋ ਹਵਾ ਨਾਲ ਖੱਦਕੇ ਬੂਹਾ
ਨੀ ਤੇਰੇ ਪੈਣ ਭੁਲੇਖੇ
ਉਬਰਬਾਹਾ ਉਠ ਉਠ ਕੇ ਜੱਟ ਚਾਰ ਚੁਫੇਰਾ ਦੇਖੇ
ਜਾਣੋ ਪ੍ਯਰੀਏ ਵੇਖ ਕੇ ਟੇਣੂ ਮਾਨ ਮਾਨ ਛਡ ਗਿਯਾ ਛਾ
ਨੀ ਅਸ਼ਿਕ ਤਾ ਹੁੰਦੇ
ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ
ਓ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ
ਤੇਰੀ ਖਾਤਿਰ ਬਾਲ ਕੇ ਆ ਗਯੀ ਪਿੰਡ ਦਾ ਚਾਰ ਚੁਫੇਰਾ
ਪਿੰਡ ਦਾ ਚਾਰ ਚੁਫੇਰਾ
ਕੀਤੀ ਜਾਣ ਹਵਾਲੇ ਤੇਰੇ ਵੇਖ ਜੱਟੀ ਦਾ ਜਿਹੜਾ
ਵੇਖ ਜੱਟੀ ਦਾ ਜਿਹੜਾ
ਕੀਤੇ ਸੀ ਮੈਂ ਜੋ ਤੇਰੇ ਨਾਲ ਮੈਂ ਦਿੱਤੇ ਬੋਲ ਪੁਗਾਹ
ਵੇ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਮੈਂ ਰਖ ਜਾਣ ਤਲੀ ਤੇ
ਤੇਰੇ ਕੋਲ ਖਲੋਤੀ ਆ
ਵੇ ਰਖ ਜਾਣ ਤਲੀ ਤੇ
ਓ ਡੀਡ ਤੇਰੀ ਦਾ ਪ੍ਯਾਸਾ ਸੀ ਮੈਂ ਬੈਠਾ ਆਸ ਲਗਾਈ
ਖੁਸ਼ਿਯਾ ਦੇ ਨਾਲ ਭਰ ਗਿਯਾ ਵਿਹਦਾ ਜਦ ਝਾਂਗਰ ਚਣਕਾਈ
ਓ ਡੀਡ ਤੇਰੀ ਦਾ ਪ੍ਯਾਸਾ ਸੀ ਮੈਂ ਬੈਠਾ ਆਸ ਲਗਾਈ
ਖੁਸ਼ਿਯਾ ਦੇ ਨਾਲ ਭਰ ਗਿਯਾ ਵਿਹਦਾ ਜਦ ਝਾਂਗਰ ਚਣਕਾਈ
ਅਣਖੀਲਾ ਬਲਕਾਰ ਗੁਲਸ਼ਨੇ ਰਖੂ ਨਾਰ ਬ੍ਣਾ
ਨੀ ਅਸ਼ਿਕ ਤਾ ਹੁੰਦੇ
ਓ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ
ਤੇਰੇ ਕੋਲ ਖਲੋਤੀ ਆ
ਮੈਂ ਰਖ ਜਾਣ ਤਲੀ ਤੇ
ਹਾਏ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ
ਤੇਰੇ ਕੋਲ ਖਲੋਤੀ ਆ
ਮੈਂ ਰਖ ਜਾਣ ਤਲੀ ਤੇ
ਓ ਮੌਤ ਤੋ ਬੇਪਰਵਾਹ
ਨੀ ਅਸ਼ਿਕ ਤਾ ਹੁੰਦੇ

