balkar ankhila thapian şarkı sözleri
Ae Yo, The Kidd!
ਗੁੱਸਾ ਗੱਬਰੂ ਦਾ ਸੂਰਜ ਨੂ ਠਾਰਦਾ
ਹੋ ਜੱਟ ਅਣਖੀ ਆ ਵੈਰੀ ਨੂ ਵੰਗਾਰਦਾ
ਗੁੱਸਾ ਗੱਬਰੂ ਦਾ ਸੂਰਜ ਨੂ ਠਾਰਦਾ
ਨੀ ਜੱਟ ਅਣਖੀ ਆ ਵੈਰੀ ਨੂ ਵੰਗਾਰਡਾ
ਵੈਰੀ ਬਹੂਤਾਂ ਹੀ ਹੁੰਦੇ
ਲਾ ਕੇ ਲੁੱਕ ਗਏ ਨੇ ਕੂੰਡੇ
ਵੈਰੀ ਬਹੂਤਾਂ ਹੀ ਹੁੰਦੇ
ਲਾ ਕੇ ਲੁੱਕ ਗਏ ਨੇ ਕੂੰਡੇ
ਹੋ ਡਰਦਾ ਨਾ ਕੋਈ ਬਾਹਰ ਨਿਕਲੇ
ਵੇ ਪਿੰਡ ਸੁਨਸਾਨ ਹੋ ਗਯਾ ਹਾਏ
ਹੋ ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ
ਚੱਕੀ ਜਿੰਨੇ ਜਿੰਨੇ ਅੱਤ
ਸੇਟ ਕਰ ਦੂਗਾ ਮੱਤ
ਜੇ ਮੈਂ ਲੀਕਾਂ ਨਾ ਕਢਾਇਆ
ਮੈਨੂ ਆਖੇਯੋਨ ਨਾ ਜੱਟ
ਚੱਕੀ ਜਿੰਨੇ ਜਿੰਨੇ ਅੱਤ
ਸੇਟ ਕਰ ਦੂਗਾ ਮੱਤ
ਜੇ ਮੈਂ ਲੀਕਾਂ ਨਾ ਕਢਾਇਆ
ਮੈਨੂ ਆਖੇਯੋਨ ਨਾ ਜੱਟ
ਉਬਾਲੇ ਮਾਰਦਾ ਆ ਖੂਨ
ਸਿਰ ਚਢੇਯਾ ਜੁਨੂਨ
ਉਬਾਲੇ ਮਾਰਦਾ ਆ ਖੂਨ
ਸਿਰ ਚਢੇਯਾ ਜੁਨੂਨ
ਹੋ ਆਖਦੇ ਸੀ ਜਿਂਨੂ ਕਚੀ ਮਿੱਟੀ ਦਾ
ਵੇ ਗੱਬਰੂ ਚਟਾਨ ਹੋ ਗਯਾ ਹਾਏ
ਹੋ ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਸੱਚੀ ਰੱਬ ਦੀ ਹ ਓਟ ਤਾਈਓਂ ਆਇਆ ਕੱਮ ਲੋਟ
ਓ ਮਾਂ ਨੇ ਮੱਖਣ ਮਲਾਇਆ ਤੇ ਕਮਾਏ ਨੇ ਨੋਟ
ਸੱਚੀ ਰੱਬ ਦੀ ਹ ਓਟ ਤਾਈਓਂ ਆਇਆ ਕੱਮ ਲੋਟ
ਓ ਮਾਂ ਨੇ ਮੱਖਣ ਮਲਾਇਆ ਤੇ ਕਮਾਏ ਨੇ ਨੋਟ
ਸ਼ੇਰ ਵਰਗਾ ਦਲੇਰ ਕੁੱਤੇ ਵੈਰੀ ਘੇਰ ਘੇਰ
ਸ਼ੇਰ ਵਰਗਾ ਦਲੇਰ ਕੁੱਤੇ ਵੈਰੀ ਘੇਰ ਘੇਰ
ਓ ਜੜਾ ਤੋਂ ਪੱਟ ਸੁੱਟਦਾ
ਸੱਚੀ ਓ ਤੂਫ਼ਾਨ ਹੋ ਗਿਆ ਹਾਏ
ਹੋ ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ
ਹੋ ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਸੱਥ ਚ ਖਲੋ ਕੇ ਮਾਰੇ ਥਾਪਿਆ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ
ਪੁੱਤ ਜੱਟ ਦਾ ਜਵਾਨ ਹੋ ਗਯਾ

