balkar sidhu chann ve şarkı sözleri
ਚੰਨਾ ਵੇ ਚੰਨਾ ਵੇ ਚੰਨਾ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ
ਮੇਰੇ ਸਾਹਾਂ ਵਿਚ ਤੇਰੀ ਖੁਸਬੋ ਚੰਨ ਵੇ ਚੰਨ ਵੇ
ਸਾਹਾਂ ਵਿਚ ਤੇਰੀ ਖੁਸਬੋ ਚੰਨ ਵੇ ਚੰਨ ਵੇ
ਅਸੀ ਲਿਆ ਤੈਨੂੰ ਦਿਲ ਵਿਚ ਪ੍ਰੋ ਚੰਨ ਵੇ ਚੰਨ ਵੇ
ਮੇਰੇ ਸਾਹਾਂ ਵਿਚ ਤੇਰੀ ਖੁਸਬੋ ਚੰਨ ਵੇ ਚੰਨ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ
ਰੱਬ ਤੋਂ ਪਿਆਰਾ ਤੇਰਾ ਨਾਂਅ ਬੋਲਾਂ ਚਿੱਤ ਚਿੱਤ ਵੇ
ਰੂਹਾਂ ਆ ਚੱਦਤ ਸਾਡੀ ਆ ਜਿਸਮਾ ਚ ਵਿੱਥ ਵੇ
ਜਿਸਮਾ ਚ ਵਿੱਥ ਵੇ
ਲੋਕੀ ਗਿਣਦੇ ਦੇ ਨੇ ਤੈਨੂੰ ਮੈਨੂੰ ਦੋ ਚੰਨ ਵੇ ਚੰਨ ਵੇ
ਅਸੀ ਲਿਆ ਤੈਨੂੰ ਦਿਲ ਵਿਚ ਪ੍ਰੋ ਚੰਨ ਵੇ ਚੰਨ ਵੇ
ਮੇਰੇ ਸਾਹਾਂ ਵਿਚ ਤੇਰੀ ਖੁਸਬੋ ਚੰਨ ਵੇ ਚੰਨ ਵੇ
ਉਠਦੀ ਨੂੰ ਨਜ਼ਰ ਪਿਆ ਚੰਨਾ ਤੇਰਾ ਮੁਖ ਵੇ
ਜੇਓਂਦਾ ਰਹਿ ਵੇ ਜਿਯੋਨ ਜੋਗਿਆ ਟੁੱਟ ਗਏ ਨੇ ਦੁਖ ਵੇ
ਟੁੱਟ ਗਏ ਨੇ ਦੁਖ ਵੇ
ਵੇ ਮੈ ਤੇਰੇਆ ਚਿਰਾਗਾ ਦੀ ਆ ਲੋ ਚੰਨ ਵੀ ਚੰਨ ਵੀ
ਅਸੀ ਲਿਆ ਤੈਨੂੰ ਦਿਲ ਵਿਚ ਪ੍ਰੋ ਚੰਨ ਵੇ ਚੰਨ ਵੇ
ਮੇਰੇ ਸਾਹਾਂ ਵਿਚ ਤੇਰੀ ਖੁਸਬੋ ਚੰਨ ਵੇ ਚੰਨ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ
ਇਸ਼ਕੇ ਦੀ ਅੱਗ ਚੰਦਰੀ ਲਵਾ ਕੀਤੇ ਦੱਬ ਵੇ
Raj Kakra ਲਕੋਲੇ ਐਸੀ ਥਾਂ ਸਕੇ ਰੱਬ ਵੀ ਨਾ ਲੱਭ ਵੇ
ਰੱਬ ਵੀ ਨਾ ਲੱਭ ਵੇ
ਸਾਡੀ ਪਵੇ ਕਿਸੇ ਨੂ ਕਣਸੋ ਚੰਨ ਵੇ ਚੰਨ ਵੇ
ਅਸੀ ਲਿਆ ਤੈਨੂੰ ਦਿਲ ਵਿਚ ਪ੍ਰੋ ਚੰਨ ਵੇ ਚੰਨ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ
ਚੰਨਾ ਵੇ ਚੰਨਾ ਵੇ ਚੰਨਾ ਵੇ

