balkar sidhu jaan şarkı sözleri
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ
ਜਾਂ ਜਾਂ ਕਿਹਨਾ ਏ , ਜਾਂ ਜਾਂ ਕਿਹਨਾ ਏ
ਹਾਏ ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ
ਹਾਏ ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਾਢ ਲੈਣਾ ਏ
ਮੇਰੇ ਉੱਤੇ ਰਿਹੰਦਾ ਪਰਛਾਵਾਂ ਤੇਰੇ ਪਿਆਰ ਦਾ
ਕਿਵੇਂ ਦੱਸ ਮੁੱਲ ਮੈਂ ਚੁਕਾਵਾਂ ਤੇਰੇ ਪਿਆਰ ਦਾ
ਮੇਰੇ ਉੱਤੇ ਰਿਹੰਦਾ ਪਰਛਾਵਾਂ ਤੇਰੇ ਪਿਆਰ ਦਾ
ਕਿਵੇਂ ਦੱਸ ਮੁੱਲ ਮੈਂ ਚੁਕਾਵਾਂ ਤੇਰੇ ਪਿਆਰ ਦਾ
ਦੁਖ ਮੇਰੇ ਹੱਸ ਹੱਸ ਸੀਨੇ ਉੱਤੇ ਸਿਹਣਾ ਏ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ
ਤੇਰੇ ਪਿਆਰ ਨਾਲ ਮੈਂ ਸ਼ਿੰਗਾਰ ਕਰ ਲੈਣੀ ਆਂ
ਸੂਰਮੇ ਦੇ ਵਾਂਗੂੰ ਤੈਨੂ ਨੈਨਿ ਭਰ ਲੈਣੀ ਆਂ
ਤੇਰੇ ਪਿਆਰ ਨਾਲ ਮੈਂ ਸ਼ਿੰਗਾਰ ਕਰ ਲੈਣੀ ਆਂ
ਸੂਰਮੇ ਦੇ ਵਾਂਗੂੰ ਤੈਨੂ ਨੈਨਿ ਭਰ ਲੈਣੀ ਆਂ
ਸ਼ੀਸ਼ੇ ਮੂਹਰੇ ਆਕੇ ਜਦੋਂ ਕੋਲ ਮੇਰੇ ਬੇਹਨਾ ਏ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ
ਡਾਢੀ ਸੰਗ ਲੱਗੇ ਜਦੋਂ ਰੁਸੀ ਨੂ ਮਨਾਵੇਂ ਤੁੰ
ਅਖਾਂ ਵਿਚ ਅਖਾਂ ਪਾ ਕੇ ਗੁਝਾ ਮੁਸਕਾਵੇਂ ਤੁੰ
ਡਾਢੀ ਸੰਗ ਲੱਗੇ ਜਦੋਂ ਰੁਸੀ ਨੂ ਮਨਾਵੇਂ ਤੁੰ
ਅਖਾਂ ਵਿਚ ਅਖਾਂ ਪਾ ਕੇ ਗੁਝਾ ਮੁਸਕਾਵੇਂ ਤੁੰ
ਲਹੂ ਬਣ ਮੇਰੀ ਨਸ ਨਸ ਵਿਚ ਵਿਹਿਣਾ ਏ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ
ਜਦੋਂ ਵੀ ਜਨਮ ਲ ਕੇ ਧਰਤੀ ਤੇ ਆਵਾਂ ਮੈਂ
ਤੇਰੇ ਪੱਲੇ ਨਾਲ ਗਿੱਲ ਚੁੰਨੀ ਨੂ ਬਂਹਾਵਾਂ ਮੈਂ
ਜਦੋਂ ਵੀ ਜਨਮ ਲ ਕੇ ਧਰਤੀ ਤੇ ਆਵਾਂ ਮੈਂ
ਤੇਰੇ ਪੱਲੇ ਨਾਲ ਗਿੱਲ ਚੁੰਨੀ ਨੂ ਬਂਹਾਵਾਂ ਮੈਂ
ਸਚ ਜਾਣੀ ਨੇਡੇ ਮੇਰੇ ਸਾਹ ਤੋਂ ਵੀ ਰਿਹਨਾ ਏ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਦੋਂ ਮੈਨੂ ਪਿਆਰ ਨਾਲ ਜਾਂ ਜਾਂ ਕਿਹਨਾ ਏ ਵੇ
ਜਾਂ ਤੋਂ ਪਿਆਰਿਆਂ ਵੇ ਜਾਂ ਕਢ ਲੈਣਾ ਏ

