balkar sidhu mehboob şarkı sözleri
ਸੋਹਣੇ ਮਹਿਬੂਬ ਜਿਹਨਾ ਦੇ
ਸੋਹਣੇ ਮਹਿਬੂਬ ਜਿਹਨਾ ਦੇ
ਕੀ ਲੋੜ ਸ਼ਰਾਬਾਂ ਦੀ
ਕੀ ਲੋੜ ਸ਼ਰਾਬਾਂਦੀ
ਸੋਹਣੇ ਮਹਿਬੂਬ ਜਿਹਨਾ ਦੇ
ਸੱਜਣਾ ਕੋ ਟੁਕ ਟੁਕ ਬਹਿੰਦੇ
ਸਾਰਾ ਦਿਨ ਲੁਟਦੇ ਰਹਿੰਦੇ
ਖੁਸਬੂ ਗੁਲਾਬਾਂ ਦੀ
ਖੁਸਬੂ ਗੁਲਾਬਾਂ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਕੀ ਲੋੜ ਸ਼ਰਾਬਾਂ ਦੀ
ਕੀ ਲੋੜ ਸ਼ਰਾਬਾਂ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਹਾਸੇ ਨੇ ਧੁਪਾਂ ਵਰਗੇ ਜ਼ੁਲਫ਼ਾਂ ਨੇ ਛਾਵਾਂ ਜਿਹੀਆਂ
ਪੜ੍ਹ ਪੜ੍ਹ ਕੇ ਰੱਜ਼ ਲੈਂਦੇ ਨੇ ਆਖਿਆਂ ਕਵਿਤਾਵਾਂ ਜਿਹੀਆਂ
ਹਾਸੇ ਨੇ ਧੁਪਾਂ ਵਰਗੇ ਜ਼ੁਲਫ਼ਾਂ ਨੇ ਛਾਵਾਂ ਜਿਹੀਆਂ
ਪੜ੍ਹ ਪੜ੍ਹ ਕੇ ਰੱਜ਼ ਲੈਂਦੇ ਨੇ ਆਖਿਆਂ ਕਵਿਤਾਵਾਂ ਜਿਹੀਆਂ
ਚੰਨ ਵਰਗੇ ਟੁਕੜੇ ਅੱਗੇ ਗੀਤਾਂ ਦੇ ਮੁਖੜੇ ਅੱਗੇ
ਕੀ ਲੋੜ ਕਿਤਾਬਾਂ ਦੀ
ਕੀ ਲੋੜ ਕਿਤਾਬਾਂ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਕੀ ਲੋੜ ਸ਼ਰਾਬਾਂ ਦੀ
ਕੀ ਲੋੜ ਸ਼ਰਾਬਾਂ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਨਖਰੇ ਵੀ ਆ ਜਾਂਦੇ ਨੇ ਮਿਲਦੇ ਜਦੋ ਰੂਹ ਨੂੰ ਹਾਣੀ
ਦਿਲ ਵਾਲੇ ਦਿਲ ਦੀਆਂ ਗੱਲਾਂ ਬੁਝ ਲੈਂਦੇ ਨੈਣਾ ਥਾਣੀ
ਨਖਰੇ ਵੀ ਆ ਜਾਂਦੇ ਨੇ ਮਿਲਦੇ ਜਦੋ ਰੂਹ ਨੂੰ ਹਾਣੀ
ਦਿਲ ਵਾਲੇ ਦਿਲ ਦੀਆਂ ਗੱਲਾਂ ਬੁਝ ਲੈਂਦੇ ਨੈਣਾ ਥਾਣੀ
ਸਰਗਮ ਜਿਹੀ ਵੱਜਦੀ ਰਹਿੰਦੀ ਸੁਤਿਆ ਕੰਨਾਂ ਵਿੱਚ ਪੈਂਦੀ
ਆਵਾਜ ਰਬਾਬਾ ਦੀ
ਆਵਾਜ ਰਬਾਬਾ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਕੀ ਲੋੜ ਸ਼ਰਾਬਾਂ ਦੀ
ਕੀ ਲੋੜ ਸ਼ਰਾਬਾਂਦੀ
ਸੋਹਣੇ ਮਹਿਬੂਬ ਜਿਹਨਾ ਦੇ
ਓਹਨਾ ਕੀ Raj Kakra ਲੈਣਾ ਮਹਿਖਾਨੇ ਜਾ ਕੇ
ਸੱਜਣਾ ਦੇ ਨੈਨਾ ਵਿਚੋਂ ਪੀਂਦੇ ਜੋ ਦੀਕਾਂ ਲਾ ਕੇ
ਓਹਨਾ ਕੀ Raj Kakra ਲੈਣਾ ਮਹਿਖਾਨੇ ਜਾ ਕੇ
ਸੱਜਣਾ ਦੇ ਨੈਨਾ ਵਿਚੋਂ ਪੀਂਦੇ ਜੋ ਦੀਕਾਂ ਲਾ ਕੇ
ਹੁੰਦੀਆਂ ਜਦ ਆਖਿਆਂ ਲੱੜੀਆਂ
ਇਸ਼ਕੇ ਦੀਆਂ ਲੋਰਾਂ ਚੜੀਆਂ
ਕੀ ਠਾਠ ਨਵਾਬਾਂ ਦੀ
ਕੀ ਠਾਠ ਨਵਾਬਾਂ ਦੀ
ਸੋਹਣੇ ਮਹਿਬੂਬ ਜਿਹਨਾ ਦੇ
ਕੀ ਲੋੜ ਸ਼ਰਾਬਾਂ ਦੀ
ਕੀ ਲੋੜ ਸ਼ਰਾਬਾਂਦੀ
ਸੋਹਣੇ ਮਹਿਬੂਬ ਜਿਹਨਾ ਦੇ