balkar envy şarkı sözleri
Showkidd
ਸੂਟ ਖਿਨ ਖ਼ਾਬ ਦੇ ਤੇ ਜੁੱਤੀ ਆ ਕਸੂਰੀ ਵੇ
ਆਗਰੇ ਦੇ ਪੇਠੇ ਵਾਂਗੂ ਜੱਟੀ ਦੀ ਮਸ਼ੂਰੀ ਵੇ
ਨੀ ਮਾਤਾ ਤੇਰੀ ਨਜ਼ਰਾਂ ਤੋਂ ਟਿਕਾ ਕਾਲਾ ਲਾਵੇ
ਤੇ ਜੱਟ ਡੋਲੇ ਤੇ ਤਵੀਤ ਬੰਨ੍ਹਦਾ
ਛੰਨ ਛਣ ਜਿਹੀ ਕਰਾਉਣਾ ਕੰਮ ਝਾਂਜਰ ਮੇਰੀ ਦਾ
ਜਿਵੇਂ ਖੜਕੇ ਕਰਾਉਣਾ ਕੰਮ ਤੇਰੀ ਗੁਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਵੇ ਸਾਰਾ ਕਾਲੇਜ ਹੀ ਤੇਰੀ ਮੇਰੀ ਯਾਰੀ ਤੇ ਨਹੀਂ ਰਾਜ਼ੀ
ਨੀ ਕਿਹੜਾ ਕਿਹੜਾ ਰੜਕੂਗੀ ਲੱਗੀ ਤਾਜੀ ਤਾਜੀ
ਗਾਇਆਂ ਮਿਸ ਪੁੱਜਾ ਦਾ ਤੂੰ ਜੱਟ ਕਰਦਾ ਵੇ ਸਚ
ਕਿਉਂ ਮਾਰ ਗਿਆ ਨਾ ਗਬਰੂ ਬਠਿੰਡੇ ਆਲਾ ਬਾਜ਼ੀ
ਬਲਕਾਰ ਬਲਕਾਰ ਪੋਰੀ ਪੱਟੀ ਲੀ ਗੰਨੇ ਦੀ
ਨੀ good luck ਸਿੱਧੂਆ ਦੇ son ਦਾ
ਜਿੰਨਾ ਨਖਰੇ ਸ਼ੌਕੀਨ ਉੱਚੀ ਹੀਲ ਦੀ ਸ਼ੌਕੀਨਾ
ਉੱਤੋਂ 10 ਗੁਣਾ ਨਖਰਾ ਏਹ ਰੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਨੀ ਕਾਲਜੇ ਤੇ ਫਿਰਗੀ ਤੂੰ ਕੱਚ ਵਰਗੀ
ਤੇਨੂੰ ਖੰਡ ਲੱਗਾ ਬਾਕੀਆਂ ਨੂੰ ਅੱਕ ਵਰਗੀ
ਬਿੱਲੀ ਅੱਖ ਨੇ ਆ habit ਛੁਡਾ ਤੀ ਮਾਲ ਦੀ
Shape ਲੱਕ ਦੀ ਆ ਬੋਤਲ ਦੇ ਡੱਟ ਵਰਗੀ
ਤੇਰੇ ਕੰਨਾਂ ਲਈ ਆ ਲੈ ਆ ਨੀ ਮੈਂ ਝੁਮਕੇ ਸੋਨੇ ਦੇ
ਤੇ ਪਾੜੇ ਪਰਦਾ ਵੇਰੀ ਦੇ ਕੰਨ ਦਾ
ਕਮਾਂਡਾ ਤੇ demand ਆ ਜੱਟ ਮੰਨੇ ਮੇਰੀਆਂ
ਤੇ ਅੱਡੀ ਵੇਲੀਆਂ ਦੀ ਗਬਰੂ ਆ ਕਹਿ ਕੇ ਭੰਨਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਲਵੀਂ ਜਿਹੀ ਉਮਰ ਦੀ ਤੂੰ ਪਤਲੋ
ਖੁੰਬ ਵਾਂਗਰਾ ਨਿਖਰਦੀ ਆਉਣੀ ਏ
ਨੀ ਖੰਡ ਦੇ ਖੇਡਣੇ ਵਰਗੀਏ ਨੀ
ਨੈਨਾ ਨਾਲ ਜੱਫੇ ਲਾਉਣੀ ਏ
ਵੇ London ਤਾਂਈ ਹੁੰਦੀ ਮੇਰੇ ਰੂਪ ਦੀ ਤਾਰੀਫ
ਤੇਰੇ ਜੋਰ ਨੂੰ ਵੇ ਚੋਬਰਾਂ ਲਾਹੌਰ ਮੰਨਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟਾ ਫਿਰੇ ਚੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ
ਨੀ ਗੱਡੀ ਮੇਰੀ ਦੁਨੀਆਂ ਨੂੰ ਰੜਕੇ ਕਿਉਂ ਨਾ
ਵਿੱਚ ਟੁਕੜਾ ਬਿਠਾਈ ਜੱਟ ਫਿਰੇ ਚੰਨ ਦਾ

