balraj bukal de vich şarkı sözleri
ਬਾਈ ਪਿਛਲੇ ਵੇਲੇ ਵਲ ਧਯਾਨ ਮਾਰੀਏ ਤਾ
ਪਤਾ ਲਗਦਾ ਕਿ ਓਦੋ ਲੋਕ ਬਹੁਤ ਘਟ ਪੜ੍ਹੇ ਲਿਖੇ ਹੁੰਦੇ ਸੀ
ਓਦੋ ਕਹਿੰਦੇ ਸੀ ਕਿ ਸਾਧ ਓਹੋ ਕਾਮਯਾਬ ਏ
ਜਿਦੇ ਅੱਗੇ ਪਿੱਛੇ ਦਰਜਨਾਂ ਚੇਲੇ ਹੁੰਦੇ ਨੇ
ਪਰ ਮਜੂਦਾ ਦੌਰ ਇਸ਼ਕ ਦੇ ਹਾਰੇ ਮੁੰਡੇ ਖੂੰਡਿਆ ਦਾ
ਤੇ ਹੁਣ ਮੁਟਿਆਰ ਨੂੰ ਤਾਹਨਾ ਮਾਰਦੇ ਨੇ ਤੇ
ਕਹਿੰਦੇ ਇਹੀ ਨੇ ਕੇ ਤੂੰ ਹੀ time ਨੀ ਖੜ ਦੀ ਯਾਰ ਤਾ ਵੇਹਲੇ ਹੁੰਦੇ ਨੇ
ਬੁੱਕਲ ਦੇ ਵਿਚ ਯਾਰ ਜੇ ਹੋਵੇ ਗਾਉਂਦਾ ਚਾਰ ਚੁਫੇਰਾ ਲਗਦਾ
ਫੇਰ ਲਵੇ ਜੇ ਸੱਜਣ ਨਜਰਾਂ ਪੈ ਗਿਆ ਦਿਨੇ ਹਨੇਰਾ ਲਗਦਾ
ਹੋ ਜਿਥੇ ਯਾਰ ਨਾ ਹੱਸੇ ਖੇਡੇ
ਓ ਚੰਗਾ ਨੀ ਵੇਹੜਾ ਲਗਦਾ
ਦੂਰ ਵੀ ਹੋਵੇ ਘਰ ਸੱਜਣਾ ਦਾ
ਤਾ ਵੀ ਸਤੇਯਾ ਨੇੜਾ ਲਗਦਾ
ਦੂਰ ਵੀ ਹੋਵੇ ਘਰ ਸੱਜਣਾ ਦਾ
ਤਾ ਵੀ ਸਤੇਯਾ ਨੇੜਾ ਲਗਦਾ

