balraj chaan jeha yaar şarkı sözleri

ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਕੁੜੀਆਂ ਚ hot ਨਾਲੇ ਪੂਰੀ ਮਸ਼ਹੂਰ ਤੂੰ ਛੱਡ ਦੇ ਨੀ ਆਕੜਾਂ ਛੱਡ ਦੇ ਗਰੂਰ ਤੂੰ ਕੁੜੀਆਂ ਚ hot ਨਾਲੇ ਪੂਰੀ ਮਸ਼ਹੂਰ ਤੂੰ ਛੱਡ ਦੇ ਨੀ ਆਕੜਾਂ ਛੱਡ ਦੇ ਗਰੂਰ ਤੂੰ ਕਰੀ ਦੀ ਨੀ ਐਵੇਂ formality ਕਰੀ ਦੀ ਨੀ ਐਵੇਂ formality ਯਾਰ ਸਦਾ ਘੁੱਟ ਸੀਨੇ ਲਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਨੋਟ "ਸਿਧੂ" ਲੈਲਾ ਕੁਝ ਖਬਰਾ ਦਾ ਕੁੜੀਏ ਹੋ ਗਿਆ ਏ end ਸਾਡੇ ਸਬਰਾਂ ਦਾ ਕੁੜੀਏ ਨੋਟ "ਸਿਧੂ" ਲੈਲਾ ਕੁਝ ਖਬਰਾ ਦਾ ਕੁੜੀਏ ਹੋ ਗਿਆ ਏ end ਸਾਡੇ ਸਬਰਾਂ ਦਾ ਕੁੜੀਏ ਐਵੇਂ ਨਾਹ ਵਿਛੋਡ਼ ਦੋ ਦਿਲਾਂ ਨੂੰ ਐਵੇਂ ਨਾਹ ਵਿਛੋਡ਼ ਦੋ ਦਿਲਾਂ ਨੂੰ ਮੌਸਮ ਏ ਬੁਰਾ ਤਨਹਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਹਰ ਤਾ ਤੇ ਪੁਹੰਚੇ ਤੇਰੀ ਅੱਖ ਵਾਲੀ range ਨੀ Mintu Hayer" ਕਿਹੰਦਾ ਹੋਜਾ ਹੁਣ ਥੋੜੀ change ਨੀ ਹਰ ਤਾ ਤੇ ਪੁਹੰਚੇ ਤੇਰੀ ਅੱਖ ਵਾਲੀ range ਨੀ Mintu Hayer" ਕਿਹੰਦਾ ਹੋਜਾ ਹੁਣ ਥੋੜੀ change ਨੀ Kewal Sandhu ਨੂੰ ਜਰਾ ਤੱਕ ਲੇ Kewal Sandhu ਨੂੰ ਜਰਾ ਤੱਕ ਲੇ ਮੂਡ ਹੋਜੂ ਐਵੇਂ ਨੀ ਘਬਰਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ ਇਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂ ਮਨਾਈ ਦਾ ਨਿੱਕੀ ਜਹੀ ਗਾਲ ਪਿੱਛੇ ਝਲੀਏ ਚੰਨ ਜਿਹਾ ਯਾਰ ਨੀ ਰੁਸਾਈ ਦਾ
Sanatçı: Balraj
Türü: Belirtilmemiş
Ajans/Yapımcı: Belirtilmemiş
Şarkı Süresi: 3:36
Toplam: kayıtlı şarkı sözü
Balraj hakkında bilgi girilmemiş.

Fotoğrafı