balraj keemat şarkı sözleri

ਅਸੀ ਖੁਦ ਵਿਕ ਜਾਂਦੇ ਤੇਰੇ ਲਈ ਅਸੀ ਖੁਦ ਵਿਕ ਜਾਂਦੇ ਤੇਰੇ ਲਈ ਤੇ ਸਭ ਕੁਝ ਦਾ ਤੇ ਲਾ ਦੇਂਦੇ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਅਸੀ ਖੁਦ ਵਿਕ ਜਾਂਦੇ ਤੇਰੇ ਲਈ ਜੇ ਅੱਖ ਤੇਰੀ ਨੂੰ ਆਦਤ ਸੀ ਮਹਿਲਾਂ ਦੇ ਖਵਾਬ ਸਜਾਉਣੇ ਦੀ ਜੇ ਦਿਲ ਤੇਰੇ ਨੂੰ ਚਾਹਤ ਸੀ ਪੌਂਡਾ ਦੀ ਸ਼ੇਜ ਵਿਛੌਨੇ ਦੀ ਜੇ ਅੱਖ ਤੇਰੀ ਨੂੰ ਆਦਤ ਸੀ ਮਹਿਲਾਂ ਦੇ ਖਵਾਬ ਸਜਾਉਣੇ ਦੀ ਜੇ ਦਿਲ ਤੇਰੇ ਨੂੰ ਚਾਹਤ ਸੀ ਪੌਂਡਾ ਦੀ ਸ਼ੇਜ ਵਿਛੌਨੇ ਦੀ ਅਸੀ ਸੋਨੇ ਵਰਗੀ ਜਿੰਦਗੀ ਨੂੰ ਤੇਰੇ ਚਾਵਾਂ ਲਈ ਲੁਟਾਂ ਦੇਂਦੇ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਅਸੀ ਖੁਦ ਵਿਕ ਜਾਂਦੇ ਤੇਰੇ ਲਈ ਸ਼ੌਂਕ ਸੀ ਤੇਰੀ ਵੀਣੀ ਨੂੰ ਨਿੱਤ ਨਵਾਂ ਜੇ ਨਾਂਮ ਲਿਖਾਉਣੇ ਦਾ ਚਸਕਾ ਸੀ ਤੇਰੀ ਗਰਦਨ ਨੂ ਜੇ ਹਾਰ ਨਵੇ ਨਿੱਤ ਪੌਣ ਦਾ ਸ਼ੌਂਕ ਸੀ ਤੇਰੀ ਵੀਣੀ ਨੂੰ ਨਿੱਤ ਨਵਾਂ ਜੇ ਨਾਂਮ ਲਿਖਾਉਣੇ ਦਾ ਚਸਕਾ ਸੀ ਤੇਰੀ ਗਰਦਨ ਨੂ ਜੇ ਹਾਰ ਨਵੇ ਨਿੱਤ ਪੌਣ ਦਾ ਦਿਲ ਲੌਣਾ ਤਾ ਤਾ ਫਿਤਰਤ ਸੀ ਤੈਨੂੰ ਤੇਰੇ ਜਹੇ ਮਿਲਾ ਦੇਂਦੇ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਅਸੀ ਖੁਦ ਵਿਕ ਜਾਂਦੇ ਤੇਰੇ ਲਈ "Harneek" ਨੂੰ ਦਿਲ ਦੀ ਦੱਸੀ ਨਾਹ ਤੂੰ ਦਿਲ ਵਿਚ ਹੀ ਕ੍ਯੋ ਦੱਬ ਲਈਆਂ ਸਾਡੀ ਸੋਚ ਤੋਂ ਕਿਹੜਾ ਦੂਰ ਸੀ ਓ ਤੂ ਜਿਹੜੀਆਂ ਮੰਜ਼ਿਲਾ ਲਭ ਲਈਆਂ "Harneek" ਨੂੰ ਦਿਲ ਦੀ ਦੱਸੀ ਨਾਹ ਤੂੰ ਦਿਲ ਵਿਚ ਹੀ ਕ੍ਯੋ ਦੱਬ ਲਈਆਂ ਸਾਡੀ ਸੋਚ ਤੋਂ ਕਿਹੜਾ ਦੂਰ ਸੀ ਓ ਤੂ ਜਿਹੜੀਆਂ ਮੰਜ਼ਿਲਾ ਲਭ ਲਈਆਂ "Major Sunerh" ਦੇ ਵਾਂਗੂ ਤੇਰੇ ਸਾਰੇ ਬੋਲ ਬੁੱਗਾ ਦੇਂਦੇ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ ਤੇਰੀ ਵੱਧਕੇ ਕੀਮਤ ਲਾ ਦੇਂਦੇ ਅਸੀ ਖੁਦ ਵਿਕ ਜਾਂਦੇ ਤੇਰੇ ਲਈ
Sanatçı: Balraj
Türü: Belirtilmemiş
Ajans/Yapımcı: Belirtilmemiş
Şarkı Süresi: 5:36
Toplam: kayıtlı şarkı sözü
Balraj hakkında bilgi girilmemiş.

Fotoğrafı