balraj paali şarkı sözleri
ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਚਲਦੀ ਹਵਾ ਨਿਰਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਚਲਦੀ ਹਵਾ ਨਿਰਾਲੀ ਸੀ
ਇਕ ਕੂਦੀ ਯਾਰਾਂ ਤੇ ਮਾਰਦੀ ਸੀ
ਮਰਜਨੀ ਦਾ ਨਾ’ ਪਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਚਲਦੀ ਹਵਾ ਨਿਰਾਲੀ ਸੀ ਹੋ
ਆ
ਓਹਦੇ ਹੀਰੋ ਜੇਟ ਦੇ ਸਾਇਕਲ ਤੇ
ਤਿੱਕਦੀ ਸੀ ਮੇਰੀ ਆਖ ਯਾਰਾ
ਓਹਦੇ ਹੀਰੋ ਜੇਟ ਦੇ ਸਾਇਕਲ ਤੇ
ਤਿੱਕਦੀ ਸੀ ਮੇਰੀ ਆਖ ਯਾਰਾ
ਓ ਮੋਡ ਖਾਨ ਨੂ ਪੈਂਦਾ ਸੀ
ਜਿਥੋਂ ਰਾਹ ਹੁੰਦਾ ਸੀ ਵਖ ਯਾਰਾ
ਖੇਹ ਖੇਹ ਕੋਲੋਂ ਲੰਘਦਾ ਸੀ
ਭਾਵੇਂ ਓ ਰਸਤਾ ਖਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਵਗਦੀ ਹਵਾ ਨਿਰਾਲੀ ਸੀ
ਇਕ ਕੂਦੀ ਯਾਰਾਂ ਤੇ ਮਾਰਦੀ ਸੀ
ਮਰਜਨੀ ਦਾ ਨਾ’ ਪਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਵਗਦੀ ਹਵਾ ਨਿਰਾਲੀ ਸੀ ਹੋ
ਆ
ਹੋ ਸਕਦਾ ਜੇ ਓ ਨਾ ਔਂਦਾ
ਜਿੱਸ ਦਿਨ ਨੂ ਓ ਦੀ ਮੰਗਣੀ ਸੀ
ਮੈਂ ਫਿੱਕਿਯਾ ਪੱਗਾਂ ਕ੍ਯੋਂ ਬੰਨ ਦਾ
ਓਹਦੀ ਚੁੰਨੀ ਨਾਲ ਦੀ ਰੰਗਣੀ ਸੀ
ਆਪਣਾ ਆਪ ਗਵਾ ਕੇ ਮਿਤਰੋਂ
ਬਸ ਓਹੀ ਇਕ ਭਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਵਗਦੀ ਹਵਾ ਨਿਰਾਲੀ ਸੀ
ਇੱਕ ਕੂਦੀ ਯਾਰਾਂ ਤੇ ਮਾਰਦੀ ਸੀ
ਮਰਜਨੀ ਦਾ ਨਾ’ ਪਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਵਗਦੀ ਹਵਾ ਨਿਰਾਲੀ ਸੀ ਹੋ
ਆ
ਜੋ ਵਕ਼ਤ ਬੀਟ ਗਯਾ ਰੱਬ ਕਰਕੇ
ਇੱਕ ਵਾਰੀ ਮੂਡ ਕੇ ਓ ਆਵੇ
ਜੋ ਵਕ਼ਤ ਬੀਟ ਗਯਾ ਰੱਬ ਕਰਕੇ
ਇੱਕ ਵਾਰੀ ਮੂਡ ਕੇ ਓ ਆਵੇ
ਮੈਨੂ ਲਵ੍ਲੀ ਨੂਵਰ ਦੇ ਗੀਤਾਂ ਚੋਂ
ਕ੍ਯੋਂ ਮਿੱਟੀ ਦੀ ਖੁਸ਼ਬੋ ਆਵੇ
ਅੱਜ ਤਾਜ਼ਾ ਹੋਗੀ ਯਾਦ ਓਹਦੀ
ਜਿਦੇ ਪਿਛੇ ਜ਼ਿੰਦਗੀ ਗਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਚਲਦੀ ਹਵਾ ਨਿਰਾਲੀ ਸੀ
ਇਕ ਕੂਦੀ ਯਾਰਾਂ ਤੇ ਮਾਰਦੀ ਸੀ
ਮਰਜਨੀ ਦਾ ਨਾ’ ਪਾਲੀ ਸੀ
ਓ ਮੇਰੇ ਪਿੰਡ ਦੇ ਮੋਡ ਤੇ ਟਾਲੀ ਸੀ
ਜੀਡੀ ਚਲਦੀ ਹਵਾ ਨਿਰਾਲੀ ਸੀ ਹੋ

