balraj punjabi bhul na jao şarkı sözleri
ਪੰਜਾਬੀ ਮਾਂ ਬੋਲੀ ਜਿਸ ਬੋਲੀ ਦੇ ਨਾਲ
ਸਾਡਾ ਲੋਰੀਆਂ ਤੋਂ ਲੈ ਕੇ ਵੈਨਾ ਤਕ ਦਾ ਰਿਸ਼ਤਾ ਐ
ਬੜੇ ਅਫਸੋਸ ਦੀ ਗੱਲ ਐ
ਕੇ ਪੰਜਾਬ ਵਿਚ ਰਹਿੰਦਿਆਂ ਸਾਨੂ
ਪੰਜਾਬੀ ਬੋਲੀ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪੈ ਰਯਾ
ਜੇ ਇਹੀ ਹਾਲ ਰਯਾ ਤਾ ਮਿਲੀਆਂ report'ਆ ਅਨੁਸਾਰ
2050 ਤਕ ਪੰਜਾਬੀ ਮਾਂ ਬੋਲੀ ਤਾ ਅੰਤ ਨਿਸ਼ਚਿਤ ਐ
ਆਓ ਆਪਾ ਸਾਰੇ ਪ੍ਰਣ ਕਰੀਏ
ਕੇ ਪੰਜਾਬੀ ਮਾਂ ਬੋਲੀ ਨੂੰ ਆਖਰੀ ਸਾਹ ਤਕ ਸਮਰਪਤ ਰਹਾਂਗੇ
ਮਾਂ ਦੀ ਹਥ ਕ ਨਿੰਦਯਾ, ਆ ਆ ਆ
ਨਾ ਪੁੱਤ ਕਰਦੇ ਸਹਿਣ ਕਦੇ
ਬੋਲੀ ਹੀ ਜਦ ਮਰ ਜਾਏ ਨਾ ਉਤੋਂ ਮਾਂ ਰਹਿਣ ਕਦੇ
ਐਨਾ ਵੀ ਵਦੇਸ਼ੀ ਬੋਲੀ ਉੱਤੇ ਡੁੱਲ ਜਾਯੋ ਨਾ
ਓਏ ਦੇਖਯੋ ਪੰਜਾਬੀਯੋ ਪੰਜਾਬੀ ਭੁੱਲ ਜਾਯੋ ਨਾ
ਦੇਖਯੋ ਪੰਜਾਬੀਯੋ ਪੰਜਾਬੀ ਭੁੱਲ ਜਾਯੋ ਨਾ

