balraj pure di chunni şarkı sözleri

ਤੂ ਸੂਟ ਸੋਹਣੀਏ ਸਵਾ ਲੇ ਨੀ ਚਨ ਦੇ ਲੈਣ ਲਗ ਗਯੀ ਪੂਰੇ ਦਿਯਨ ਚੁੰਨੀਆ G G G Guri ਤੂ ਸੂਟ ਸੋਹਣੀਏ ਸਵਾ ਲੇ ਨੀ ਚਨ ਦੇ ਲੈਣ ਲਗ ਗਯੀ ਪੂਰੇ ਦਿਯਨ ਚੁੰਨੀਆ ਹਰ ਭੰਗ ਚ ਪ੍ਯਾਰ ਮੇਰਾ ਬੋਲਦਾ ਹੁੰਨ ਬਾਹਾਂ ਕਿਤੋ ਰਿਹਨਿਯਾ ਨੇ ਸੁਨਿਯਾ ਪੈਂਦੀ ਰਾਡਕ ਨੈਨਾ ਚ ਸੋਨੇ ਯਾਰ ਦੀ ਤੇ ਯਾਦ ਓ ਦੀ ਨੇੜੀ ਤਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਗੱਲ ਭਾਬੀ ਕੋਲ ਕਰਦੀ ਨਾ ਸਾਖਿਯਾ ਦੇ ਕੋਲ ਵੇ ਬੂਟ ਹੁੰਦਾ ਮੰਜੇ ਤੇ ਆ ਰੂਹ ਤੇਰੇ ਕੋਲ ਵੇ ਗੱਲ ਭਾਬੀ ਕੋਲ ਕਰਦੀ ਨਾ ਸਾਖਿਯਾ ਦੇ ਕੋਲ ਵੇ ਬੂਟ ਹੁੰਦਾ ਮੰਜੇ ਤੇ ਆ ਰੂਹ ਤੇਰੇ ਕੋਲ ਵੇ ਵੇ ਤੂ ਕੇਹਰ ਵਾ ਕਰਤਾ ਮੁਤਿਯਾਰ ਤੋਂ ਕੂਦੀ ਸੀ ਮੈਂ ਤਾਂ ਅੱਗ ਨਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਜੁੱਤੀ ਥੱਲੇ ਡਬ ਦੇਂਦੀ ਦੁਨਿਯਾ ਦੀ ਲਾਜ ਨੂ ਦੁਂਨੇ ਦੇ ਵਾਂਗੂ ਮੁੰਡਾ ਲਗ ਗਯਾ ਦਿਮਾਗ ਨੂ ਜੁੱਤੀ ਥੱਲੇ ਡਬ ਦੇਂਦੀ ਦੁਨਿਯਾ ਦੀ ਲਾਜ ਨੂ ਦੁਂਨੇ ਦੇ ਵਾਂਗੂ ਮੁੰਡਾ ਲਗ ਗਯਾ ਦਿਮਾਗ ਨੂ ਓ ਦੀ ਸਾਦਗੀ ਚ ਆ ਗੈਯਾਨ ਦਲੇਰੀਯਾ ਹਨੇਰੀਯਾ ਚ ਦੀਵੇ ਭਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਚਿੱਟੇ ਚਿੱਟੇ ਦਿਨ ਤੇਰੇ ਬਿਨਾ ਮੈਨੂ ਕਾਲੇਯਾ ਸਿੰਘ ਜੀਤ ਪਿੰਡ ਚਾਨ ਕੋਯਨ ਕਲਾ ਵਾਲਿਯਾ ਚਿੱਟੇ ਚਿੱਟੇ ਦਿਨ ਤੇਰੇ ਬਿਨਾ ਮੈਨੂ ਕਾਲੇਯਾ ਸਿੰਘ ਜੀਤ ਪਿੰਡ ਚਾਨ ਕੋਯਨ ਕਲਾ ਵਾਲਿਯਾ ਨਿਗਾ ਨਾਗ ਵਾਂਗੂ ਗਲੀ ਉੱਤੇ ਗੱਡ ਦੀ ਤੇ ਰਖਦੀ ਬਦਿਕ ਚਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ ਨੀ ਹੁੰਨ ਕਿਤੋ ਨੀਂਦ ਭਾਲ ਦੀ
Sanatçı: Balraj
Türü: Belirtilmemiş
Ajans/Yapımcı: Belirtilmemiş
Şarkı Süresi: 2:48
Toplam: kayıtlı şarkı sözü
Balraj hakkında bilgi girilmemiş.

Fotoğrafı