balraj realize şarkı sözleri

ਨਾ ਹੋਣਾ Realize ਕਦੇ ਮੇਰੇ ਪ੍ਯਾਰ ਦਾ ਤੈਨੂ ਵੇ ਕੀਤੇ Busy ਰਹਿਣਾ ਏ ਦੇਵੇ ਨਾ Time ਤੂ ਮੈਨੂ ਪ੍ਯਾਰ ਵੀ ਤੇਰਾ ਝਲਕੇ ਨਾ ਵੇਖੇ ਮੈਨੂ ਅੱਖ ਭਰਕੇ ਨਾ ਸੋਹਣੀ ਸੁਨੱਖੀ ਆਂ ਹੋਰ ਕੀ ਦੱਸ ਤੂ ਟੋਲਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ ਕੁਝ ਛੱਡੇ ਨੇ ਯਾਰ ਤੇਰੇ ਜੋ ਖਰਾਬ ਤੈਨੂ ਕਰਦੇ Wife ਡਰਾ ਕੇ ਰੱਖੀ ਦੀ ਜੋ ਕੰਨ ਤੇਰੇ ਭਰਦੇ ਕੁਝ ਛੱਡੇ ਨੇ ਯਾਰ ਤੇਰੇ ਜੋ ਖਰਾਬ ਤੈਨੂ ਕਰਦੇ Wife ਡਰਾ ਕੇ ਰੱਖੀ ਦੀ ਜੋ ਕੰਨ ਤੇਰੇ ਭਰਦੇ ਮੈਂ ਏ ਘਰੋਂ ਭਜੋਣੇ ਓ ਤੈਨੂ ਨੇ ਚੱਕਦੇ ਜੋ ਲਾਈ ਲਗ ਸੁਬਾਹ ਸਚੀ ਮੇਰੀ ਇਸ ਟੋਲ ਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ ਹੋ ਕਿੰਨੀਆਂ lucky ਨੇ ਪ੍ਯਾਰ ਜਿੰਨਾ ਨੂ ਏ ਮਿਲਦਾ ਤੂ ਜਿੰਨਾ ਸੋਹਣਾ ਏ ਵੇ ਓਹਨਾ ਕਾਲਾ ਏ ਦਿਲ ਦਾ ਹੋ ਕਿੰਨੀਆਂ lucky ਨੇ ਪ੍ਯਾਰ ਜਿੰਨਾ ਨੂ ਏ ਮਿਲਦਾ ਤੂ ਜਿੰਨਾ ਸੋਹਣਾ ਏ ਵੇ ਓਹਨਾ ਕਾਲਾ ਏ ਦਿਲ ਦਾ ਤੂ ਕਦੇ ਮੰਨੀ ਨਾ ਮੇਰੀ ਮੈਂ ਹਰ ਮੰਨਦੀ ਆ ਤੇਰੀ Daljit Chitti ਤੂ ਸਚੀ ਪਟਿਆ ਫੋਕੀ ਟੌਰ ਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ
Sanatçı: Balraj
Türü: Belirtilmemiş
Ajans/Yapımcı: Belirtilmemiş
Şarkı Süresi: 3:38
Toplam: kayıtlı şarkı sözü
Balraj hakkında bilgi girilmemiş.

Fotoğrafı