balraj teri meri jodi şarkı sözleri
Beat King in the town
ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ
ਮੈਂ ਤੇਰਾ ਹਾ ਕਿਨਾਰਾ
ਤੁਹ ਪਾਣੀ ਦਿਯਾ ਛੱਲਾ
ਕਬੂਲ ਕਰੇ ਅਲਾਹ
ਕਬੂਲ ਕਰੇ ਅਲਾਹ
ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ (ਕਬੂਲ ਕਰੇ ਅਲਾਹ)
ਹਰ ਦਰ੍ਦ ਕਾ ਮਰਹਮ ਬਣ ਗਿਯਾ ਤੁਹ
ਰੂਹ ਕਾ ਮਿਹਿਰਾਂ ਬਣ ਗਿਯਾ ਤੁਹ
ਜਿਸ੍ਮ ਮੈਂ ਤੁਹ ਪਰਸ਼ਾਯੀ ਮੇਰੀ
ਗ਼ਜ਼ਲ ਮੈਂ ਸਰਗਾਂ ਬਣ ਗਿਯਾ ਤੁਹ
ਤੇਰੇ ਕੱਲੇ ਭੀ ਨੀ ਯਾਰਾ
ਜਹਾਂ ਮੇਰਾ ਕੱਲਾ
ਕਬੂਲ ਕਰੇ ਅਲਾਹ
ਕਬੂਲ ਕਰੇ ਅਲਾਹ
ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ (ਕਬੂਲ ਕਰੇ ਅਲਾਹ)
ਤੇਰੇ ਚੜਦਾ ਸੂਰਜ ਸ਼ਿਅਰ ਚੋ
ਮੇਰੇ ਪਿੰਡ ਲਿਸ਼ਕਦੀ ਧੁਪ
ਤੇਰੇ ਰਾਹ ਵਿਚ ਖੜ ਦਾ ਸੋਹਣੀਏ
ਮੈਂ ਬਣ ਕੇ ਚੰਦਨ ਦਾ ਰੁਖ
ਹਥ ਜੁੜਦੇ ਜਦ ਵੀ ਰਬ ਲਯੀ
ਬਸ ਤੇਰੀ ਮੰਗ੍ਦਾ ਸੁਖ
ਮੇਰੀ ਅੱਖ ਨਈ ਪਇਆ ਚਿੱਠੀਆਂ
ਹਾਏ ਤੁਹ ਪਲਕਾ ਨਾ ਚੁਕ
ਮੇਨੂ ਇਸ਼੍ਕ਼ ਤੇਰੇ ਨੇ ਲੁਟੇਯਾ
ਨੀ ਤੈਥੋਂ ਲਾਹਿਦਾ ਲੁਕ
ਮੈਂ ਗੱਲਾਂ ਤੇਰਿਯਾ ਸੁਣ ਲਵਾ
ਹੁਣ ਡੂਂਗੀ ਧਾਰ ਕੇ ਚੁਪ
ਬੰਦ ਕਰਕੇ ਅੱਖਾਂ ਦੇਖਦਾ
ਮੈਂ ਅੱਜ ਕਲ ਤੇਰਾ ਮੁਖ
ਆਪਾ ਇਕ ਦੂਜੇ ਲਯੀ ਜੰਮੇ ਆ
ਗਲ ਇਥੇ ਗਯੀ ਆ ਮੂਕ
ਹੋ ਕੇ ਰੂ ਬੁਰੂ ਖੁਦਾ ਦੇ ਫੜਨ ਲੱਗੇ ਪੱਲਾ
ਕਬੂਲ ਕਰੇ ਅਲਾਹ
ਕਬੂਲ ਕਰੇ ਅਲਾਹ
ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਨੀ ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ
ਹੈ ਤੇਰੇ ਨਾਲ ਪ੍ਯਾਰ ਮੇਰਾ
ਹੱਦਾ ਬਨੇਯੋ ਪਾਰ ਮੇਰਾ
ਤੇਰੇ ਨਾਲ ਨੇ ਖੁਸ਼ਿਯਾ ਮੇਰਿਯਾ
ਜੂਡੇਯਾ ਏ ਏਤਬਾਰ ਮੇਰਾ
ਸਿੰਘ ਜੀਤ ਮੈਂ ਦੀਵਾਨੀ
ਤੇਰੀ ਤੁਹ ਮੇਰਾ ਝੱਲਾ
ਕਬੂਲ ਕਰੇ ਅਲਾਹ
ਕਬੂਲ ਕਰੇ ਅਲਾਹ
ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ
ਨੀ ਤੇਰੀ ਮੇਰੀ ਜੋਡ਼ੀ ਕਬੂਲ ਕਰੇ ਅਲਾਹ
ਤੇਰੀ ਮੇਰੀ ਗੱਲਾਂ ਕਬੂਲ ਕਰੇ ਅਲਾਹ

