balraj tu bussiness man nikli şarkı sözleri
ਸਮਾਂ ਬਹੁਤ ਬਦਲ ਚੁਕਾ ਹੈ
ਤਕਨੀਕ ਦਾ ਦੌਰ ਸਾਡੇ ਤੇ ਬਹੁਤ ਜਿਆਦਾ ਹਾਵੀ ਹੋ ਚੁਕਾ ਹੈ
ਤੇ ਹੁਣ ਤਕਨੀਕ ਦੇ ਦੌਰ ਦੀ ਵੀ ਗੱਲ ਕਰ ਲੈਣੇ ਆ
ਪਹਿਲਾਂ ਕਹਿੰਦੇ ਸੀ ਫਲਾਣਾ ਸਾਈਕਲ ਦੀ tube ਵਾਂਗੂ ਸੱਜਣ ਬਦਲਦਾ ਹੈ
ਪਰ ਹੁਣ ਕਿਹਾ ਜਾਂਦਾ ਕਿ ਉਹ ਮੁੰਡਾ ਆ ਉਹ ਕੁੜੀ
ਮੋਬਾਈਲ ਦੇ ਸਿਮਾ ਵਾਂਗੂ ਸੱਜਣ ਬਦਲਦੇ ਨੇ
ਪਰ ਹੁਣ ਪਿਆਰ ਇਕ ਸਿਮ ਵਿਚ ਸਿਮਟ ਕੇ ਰਹਿ ਗਿਆ
ਲੋ ਅਗਲੀ ਗੱਲ ਸਿਮਾ ਵਰਗੇ ਸੱਜਣਾ ਦੀ ਕਰਦੇ ਹਾਂ
ਅਸੀਂ ਕੀਤਾ ਸੀ ਪਿਆਰ ਤੇਰੇ ਨਾਲ ਨੀ
ਤੂੰ ਪਿਆਰ ਨੂੰ ਵ੍ਯਪਾਰ ਜਾਣਿਆ
ਅਸੀਂ ਫੁਲ ਤੇਰੇ ਰਾਹ ਚ ਵਿਛਾਏ
ਤੂੰ ਫੁੱਲਾਂ ਨੂੰ ਵੀ ਖ਼ਾਰ ਜਾਣਿਆ
ਰੀਝ ਹਰ ਇਕ ਜਖਮੀ ਕਰਾ ਲਈ
ਤੂੰ business man ਨਿਕਲੀ
ਨੀ ਅਸੀਂ ਤੇਰੇ ਪਿੱਛੇ ਉਮਰ ਗਵਾ ਲਈ
ਤੂੰ business man ਨਿਕਲੀ
ਨੀ ਅਸੀਂ ਤੇਰੇ ਪਿੱਛੇ ਉਮਰ ਗਵਾ ਲਈ
ਤੂੰ business man ਨਿਕਲੀ

