balraj vvip gabroo şarkı sözleri

ਕੁੜੀਆਂ ਦੀ ਲੱਗੀ ਲੰਮੀ line ਵੇਖ ਲੇ ਨੀ ਕੁੰਡੀਆਂ ਮੁੱਛਾਂ ਦੇ ਕਿੰਨੇ ਫਨ ਵੇਖ ਲੇ ਕੁੜੀਆਂ ਦੀ ਲੱਗੀ ਲੰਮੀ line ਵੇਖ ਲੇ ਨੀ ਕੁੰਡੀਆਂ ਮੁੱਛਾਂ ਦੇ ਕਿੰਨੇ ਫਨ ਵੇਖ ਲੇ ਪਿੰਡਾਂ ਵਾਲੀ ਦੇਸੀ look ਅੱਤ ਕਰਦੀ ਪਿੰਡਾਂ ਵਾਲੀ ਦੇਸੀ look ਅੱਤ ਕਰਦੀ ਕੁੜਤੇ ਪਜਾਮੇ ਬੌਤੇ ਪਾਉਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਨਗਣੀ ਦੇ ਵਾਂਗੂ ਰਹਿੰਦਾ ਨਸ਼ਾ gym ਦਾ ਨੀ ਬਾਜ਼ ਗਈਆਂ ਅਖਾਂ ਵਿਚੋਂ ਲਹੂ ਸਿੰਮਦਾ ਨਗਣੀ ਦੇ ਵਾਂਗੂ ਰਹਿੰਦਾ ਨਸ਼ਾ gym ਦਾ ਨੀ ਬਾਜ਼ ਗਈਆਂ ਅਖਾਂ ਵਿਚੋਂ ਲਹੂ ਸਿੰਮਦਾ Hello Hi ਵਾਲਾ ਨਹੀਓ ਕੰਮ ਰੱਖਿਆ Hello Hi ਵਾਲਾ ਨਹੀਓ ਕੰਮ ਰੱਖਿਆ ਹਿੱਕ ਥੋਕ ਫਤਿਹ ਹੈ ਬੁਲੌਂਦਾ ਗਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਨਵੀਂ ਗੱਡੀ ਜਦੋਂ ਵੀ ਕੋਈ ਹੁੰਦੀ launch ਏ ਓਸੇ ਦਿਨ ਗਬਰੂ ਤੋਂ ਜਾਂਦੀ ਪੌਂਚ ਏ ਨਵੀਂ ਗੱਡੀ ਜਦੋਂ ਵੀ ਕੋਈ ਹੁੰਦੀ launch ਏ ਓਸੇ ਦਿਨ ਗਬਰੂ ਤੋਂ ਜਾਂਦੀ ਪੌਂਚ ਏ Uni ਵਿਚ ਫੁੱਲ ਪ੍ਰਧਾਨਗੀ ਚੱਲੇ Uni ਵਿਚ ਫੁੱਲ ਪ੍ਰਧਾਨਗੀ ਚੱਲੇ ਸਿਰੇ ਦਾ ਸ਼ਿਕਾਰੀ ਅਖਵਾਉਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਸਰਕਾਰੇ ਦਰਬਾਰੇ ਵੀ ਆ ਪੂਰੀ ਚਲਦੀ ਦੁਨੀਆ ਏ ਫਨ Sheikhpuri Bal ਦੀ ਸਰਕਾਰੇ ਦਰਬਾਰੇ ਵੀ ਆ ਪੂਰੀ ਚਲਦੀ ਦੁਨੀਆ ਏ ਫਨ Sheikhpuri Bal ਦੀ ਲਖਾਂ ਯਾਰ ਖਾਦ ਜਾਂਦੇ ਮੋਢਾ ਜੋਧ ਕੇ ਲਖਾਂ ਯਾਰ ਖਾਦ ਜਾਂਦੇ ਮੋਢਾ ਜੋਧ ਕੇ ਬਸ ਹਿੱਕ ਤਾਣੀ ਹੈ ਬਜੌਂਦਾ ਗਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ ਨੀ Vvip ਕੋਟੇ ਵਿਚ ਔਂਦਾ ਗੱਬਰੂ
Sanatçı: Balraj
Türü: Belirtilmemiş
Ajans/Yapımcı: Belirtilmemiş
Şarkı Süresi: 3:51
Toplam: kayıtlı şarkı sözü
Balraj hakkında bilgi girilmemiş.

Fotoğrafı