balvir boparai hostel şarkı sözleri
ਨੀ ਤੇਰੇ ਉਤੇ ਅੱਖ ਰੱਖਦੇ
ਤੇਰੇ ਉਤੇ ਅੱਖ ਰੱਖਦੇ
ਤੇਰੇ ਉਤੇ ਤੇਰੇ ਉਤੇ ਅੱਖ ਰੱਖਦੇ
ਤੇਰੇ ਉਤੇ ਤੇਰੇ ਉਤੇ ਅੱਖ ਰੱਖਦੇ
ਨੀ ਅੱਖ ਰੱਖਦੇ ਨੇ ਗੱਬਰੂ ਕੁਵਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ

ਜਿਦਣ ਦੀ college'ਚ ਆਈ ਸੋਹਣੀਏ
ਤੇਰੇ ਪਿਛੇ ਹੋਗੇ ਨੇ ਸ਼ੁਦਾਈ ਸੋਹਣੀਏ
ਜਿਦਣ ਦੀ college'ਚ ਆਈ ਸੋਹਣੀਏ
ਤੇਰੇ ਪਿਛੇ ਹੋਗੇ ਨੇ ਸ਼ੁਦਾਈ ਸੋਹਣੀਏ
ਭੁੱਲ ਗਏ ਨੇ ਕਰਨੀ ਪੜ੍ਹਾਈ ਸੋਹਣੀਏ
ਭੁੱਲ ਗਏ ਨੇ ਕਰਨੀ ਪੜ੍ਹਾਈ ਸੋਹਣੀਏ
ਨੀ ਤੂੰ fail ਕਰੌਨੇ ਸਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਤੂੰ ਕਾਹਦੀ ਹੋ ਗਈ ਹੈ ਜਵਾਨ ਬੱਲੀਏ
ਕਰ ਕੇ ਹਟੇਂਗੀ ਨੁਕਸਾਨ ਬੱਲੀਏ
ਤੂੰ ਕਾਹਦੀ ਹੋ ਗਈ ਹੈ ਜਵਾਨ ਬੱਲੀਏ
ਕਰ ਕੇ ਹਟੇਂਗੀ ਨੁਕਸਾਨ ਬੱਲੀਏ
ਆਸ਼ਕਾਂ ਦੀ ਮੌਤ ਦਾ ਸਮਾਨ ਬੱਲੀਏ
ਆਸ਼ਕਾਂ ਦੀ ਮੌਤ ਦਾ ਸਮਾਨ ਬੱਲੀਏ
ਜੀਨ top ਅਤੇ ਲਕ ਦੇ ਹੁਲਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਮੁੰਡਿਆਂ ਦੇ Hostel ਵਿਚ ਨਖਰੋ ਨੀ ਤੇਰੇ ਨਾ ਤੇ ਵੱਜਣ ਲਲਕਾਰੇ
ਸਾਰਿਆਂ ਨੂੰ ਚੱਕਰਾਂ ਚ ਪਾਈ ਫਿਰਦੀ
ਉਂਗਲਾ ਤੇ ਗੱਬਰੂ ਨਚਾਈ ਫਿਰਦੀ
ਸਾਰਿਆਂ ਨੂੰ ਚੱਕਰਾਂ ਚ ਪਾਈ ਫਿਰਦੀ
ਉਂਗਲਾ ਤੇ ਗੱਬਰੂ ਨਚਾਈ ਫਿਰਦੀ
ਤੂੰ ਤਾ Balvir ਵੀ ਟਿਕਾਈ ਫਿਰਦੀ
ਤੂੰ ਤਾ Balvir ਵੀ ਟਿਕਾਈ ਫਿਰਦੀ
ਕਿੰਨੇ ਪਟ ਤੇ ਪਤਲੀਏ ਨਾਰੇ