balvir dhillon kohinoor şarkı sözleri
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋੜ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋੜ ਕੇ
ਤੇਰੀ ਅੱਖ ਕਾਲੇ ਧਨ ਵਰਗੀ
ਨੀ ਕਾਲੇ
ਤੇਰੀ ਅੱਖ ਕਲੇ ਧਨ ਵਰਗੀ
ਇਹਨੂੰ ਰੱਖ ਲੈ ਸਵਿੱਸ ਚ ਲਕੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਨੀ ਤੂੰ ਸੌਣ ਦਿਆਂ ਬੱਦਲਣ ਚ
ਬਿਜਲੀ ਦੀ ਧਾਰ
ਲੱਤਾਂ ਮਾਰਦੀ ਜਵਾਨੀ ਜਿੱਦਣ ਕਣਕ ਦਾ ਨਾੜ੍ਹ
ਨੀ ਤੂੰ ਸੌਣ ਦਿਆਂ ਬੱਦਲਣ ਚ
ਬਿਜਲੀ ਦੀ ਧਾਰ
ਲੱਤਾਂ ਮਾਰਦੀ ਜਵਾਨੀ ਜਿੱਦਣ ਕਣਕ ਦਾ ਨਾੜ੍ਹ
ਨੀ ਜੱਗ ਚੁੱਕ ਚੁੱਕ ਵਹਿੰਦਾ ਅੱਡੀਆਂ
ਬੂਹੇ ਬਾਰੀਆਂ ਨੂੰ ਰੱਖ ਧੋ ਧੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਤੇਰੀ ਅੱਖ ਕਲੇ ਧਨ ਵਰਗੀ
ਇਹਨੂੰ ਰੱਖ ਲੈ ਸਵਿੱਸ ਚ ਲਕੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਓ ਮਾਰ ਮਾਰ ਮਿਠੀਆਂ ਪਾਸਾਉਂਦੇ ਵਿਚ ਜਾਲ ਨੀ
ਇਸੇ ਤਰਾਹ ਲੁੱਟਿਆ ਪਹਿਲਾਂ 200 ਸਾਲ
ਓ ਮਾਰ ਮਾਰ ਮਿਠੀਆਂ ਪਾਸਾਉਂਦੇ ਵਿਚ ਜਾਲ ਨੀ
ਇਸੇ ਤਰਾਹ ਲੁੱਟਿਆ ਪਹਿਲਾਂ 200 ਸਾਲ
ਜਦੋਂ ਜਿਸਮ ਵਪਾਈ ਲੜ ਗਏ
ਦੁੱਖ ਦੱਸਿਆ ਕਰੇਂਗੀ ਰੋ ਰੋਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਤੇਰੀ ਅੱਖ ਕਲੇ ਧਨ ਵਰਗੀ
ਇਹਨੂੰ ਰੱਖ ਲੈ ਸਵਿੱਸ ਚ ਲਕੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਓ ਮੁੰਡਾ ਪੂਰਾ ਕਾਮਾ ਐ ਤੇ ਕੰਮ ਪੂਰਾ ਲੋਟ ਐ
ਸੋਹਣਾ ਐ ਗੁਜ਼ਾਰਾ ਆਉਂਦੀ ਕਾਸੇ ਦੀ ਨੀ ਤੋਟ
ਓ ਮੁੰਡਾ ਪੂਰਾ ਕਾਮਾ ਐ ਤੇ ਕੰਮ ਪੂਰਾ ਲੋਟ ਐ
ਸੋਹਣਾ ਐ ਗੁਜ਼ਾਰਾ ਆਉਂਦੀ ਕਾਸੇ ਦੀ ਨੀ ਤੋਟ
ਜਾਣ ਫੇਰ ਜਿੰਮੇਵਾਰੀ ਸੌਂਪ ਢਿੱਲੋਂ ਨੂੰ
ਨੀ ਓ ਮਾਰ ਦੇਂਦਾ ਮੱਛਹੀਆਂ ਦਬੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ
ਤੇਰੀ ਅੱਖ ਕਲੇ ਧਨ ਵਰਗੀ
ਤੇਰੀ ਅੱਖ ਕਲੇ ਧਨ ਵਰਗੀ
ਇਹਨੂੰ ਰੱਖ ਲੈ ਸਵਿੱਸ ਚ ਲਕੋ ਕੇ
ਨੀ ਤੂੰ ਕੋਹਿਨੂਰ ਹੀਰੇ ਵਰਗੀ
ਲੈ ਜਾਣ ਨਾ ਫਿਰੰਗੀ ਕੀਤੇ ਮੋਹ ਕੇ

