bani j att tera yaar [remix] şarkı sözleri

ਸਖੀਆਂ ਚ ਸੋਣੀ ਜੇ ਤੂ ਕੱਲੀ ਸੋਣੀਏ ਦੇਖ ਗਬਰੂ ਨੂ ਹੁੰਦੀ ਆ ਤਸੱਲੀ ਸੋਣੀਏ ਸਖੀਆਂ ਚ ਸੋਣੀ ਜੇ ਤੂ ਕੱਲੀ ਸੋਣੀਏ ਦੇਖ ਗਬਰੂ ਨੂ ਹੁੰਦੀ ਆ ਤਸੱਲੀ ਸੋਣੀਏ ਸਖੀਆਂ ਚ ਸੋਣੀ ਜੇ ਤੂ ਕੱਲੀ ਸੋਣੀਏ ਦੇਖ ਗਬਰੂ ਨੂ ਹੁੰਦੀ ਆ ਤਸੱਲੀ ਸੋਣੀਏ ਸੁਚੇ ਮੋਤੀ ਵਾਂਗੂ ਓ ਤਾਂ ਜਾਪ੍ਦਾ ਸੁਚੇ ਮੋਤੀ ਵਾਂਗੂ ਓ ਤਾਂ ਜਾਪ੍ਦਾ ਐਵੇਂ ਸਮਝੀ ਨਾ ਕਾਵਾਂ ਵਾਲੀ ਡਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਓਹਦੇ ਅੱਗੇ ਤਾਂ ਜਹਾਂ ਸਾਰਾ ਝੁਕਦਾ ਜਾਯਜ਼ attitude ਤੇਰਾ ਵੀ ਨੀ ਲੁਕਦਾ ਓਹਦੇ ਅੱਗੇ ਤਾਂ ਜਹਾਂ ਸਾਰਾ ਝੁਕਦਾ ਜਾਯਜ਼ attitude ਤੇਰਾ ਵੀ ਨੀ ਲੁਕਦਾ ਜਿਥੇ ਅੜ ਜੇ ਪਹਾੜ ਵਾਂਗੂ ਖੜ੍ਹ ਜੇ ਰੋਬ ਅੱਗੇ ਓਹਦੇ ਸਿਰ ਨਈ ਕੋਈ ਚਾਕਦਾ ਤੂ ਮੈਨੂ ਤੀਖੀ ਤਲਵਾਰ ਜਿਹੀ ਲਗਦੀ ਤੂ ਮੈਨੂ ਤੀਖੀ ਤਲਵਾਰ ਜਿਹੀ ਲਗਦੀ ਓ ਵੀ ਬਲਦੀ ਏ ਅੱਗਾਂ ਦੇਵੇ ਠਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
Sanatçı: Bani J
Türü: Belirtilmemiş
Ajans/Yapımcı: Belirtilmemiş
Şarkı Süresi: 3:09
Toplam: kayıtlı şarkı sözü
Bani J hakkında bilgi girilmemiş.

Fotoğrafı