bannet dosanjh serious şarkı sözleri
ਦਸੋ ਜੀ ਤੁਸੀ ਕੀ ਏ ਸੁਖ ਰਖੇਯਾ
ਜੇੜ੍ਹਾ ਕਿਹੰਦੇ ਕਿਸੇ ਨਾਲ ਨਈ ਓ ਕਰਨਾ
ਮੇਰਾ ਕੀ ਕਸੂਰ baby ਮੈਨੂ ਕੀ ਪਤਾ
ਮੇਰੀ ਅੱਖ ਬਸ ਥੋਡੇ ਨਾਲ ਹੀ ਸੀ ਲੜਨੀ
ਥੋਡਾ ਹੀ ਸਹੀ ਪਰ ਪ੍ਯਾਰ ਤਾਂ ਕਰੋ
Eyes ਨੇ ਦੋ, ਦੋ ਤੋਂ ਚਾਰ ਤਾ ਕਰੋ
ਥੋਡਾ ਹੀ ਸਹੀ ਪਰ ਪ੍ਯਾਰ ਤਾਂ ਕਰੋ
ਚਸ਼ਮੇ ਹਟਾਕੇ ਸਿਧਾ ਵਾਰ ਤਾਂ ਕਰੋ
ਹਰ ਸ਼ੋੰਕ ਥੋਡਾ ਪੂਰਾ ਕਰੇਯਾ ਕਰੂ
ਜੋ ਮਰਜੀ ਕਰਾ ਲੋ ਬੇਬੀ
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਦਿਲ ਨੂ ਮਨਾ ਲੋ baby
ਹਰ ਵਾਰੀ, ਹਰ ਵਾਰੀ ਕਿਹ ਦਿਨੇ ਓ
ਮੈਂ ਨਾ ਇਨ੍ਹਾਂ ਚਕਰਾਂ ਦੇ ਵਿਚ ਪੈਣਾ ਆ
ਹਰ-ਹਰ ਵਾਰੀ, ਹਰ ਵਾਰੀ ਕਿਹ ਦਿਨੇ ਓ
ਮੈਂ ਨਾ ਇਨ੍ਹਾਂ ਚਕਰਾਂ ਦੇ ਵਿਚ ਪੈਣਾ ਆ
Single ਹੀ ਅੱਬੀ ਮੈਂ ਤਾ ਕੱਲੀ ਹੀ ਬਥੇਰੀ
ਦਸ ਕੀ ਬਣਾਕੇ BF ਲੈਣਾ ਆ
ਅੱਪਾਂ girlfriend-boyfriend ਨਈ ਓ ਬਣਾਂਗੇ
ਇੱਕ ਦੂਜੇ ਨੂੰ ਅਪਣਾ ਹੀ ਕਹਾਂਗੇ
ਅੱਪਾਂ girlfriend-boyfriend ਨਈ ਓ ਬਣਾਂਗੇ
Wife ਤੇ hubby ਵਾਂਗੂ ਕੱਠੇ ਰਹਾਂਗੇ
ਮੈਂ ਥੋਡੇ dad ਨਾਲ ਗਲਬਾਤ ਆਪੇ ਕਰ ਲੂ
ਤੁਸੀ mom ਨੂ ਮਨਾ ਲੋ baby
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਦਿਲ ਨੂ ਮਨਾ ਲੋ baby
ਉਂਝ ਕੁੜੀਆਂ ਤਾਂ Kavvy ਪਿਛੇ ਬੜੀਆਂ
ਪਰ ਮੁੰਡਾ ਸਬ ignore ਕਰਦਾ
ਤੁਸੀ ਹੀ ਓ ਚੰਗੇ ਜੇਡੇ ਲੱਗੇ ਦਿਲ ਨੂ,
ਤਾਈਂ ਓ ਥੋਡੇ ਉੱਤੇ ਜੋਰ-ਜੋਰ ਮਰਦਾ
ਉਂਝ ਕੁੜੀਆਂ ਤਾਂ Riyaaz ਪਿਛੇ ਬੜੀਆਂ
ਪਰ ਮੁੰਡਾ ਸਬ ignore ਕਰਦਾ
ਤੁਸੀ ਹੀ ਓ ਚੰਗੇ ਜੇਡੇ ਲੱਗੇ ਦਿਲ ਨੂ,
ਤਾਈਂ ਓ ਤਾਂ Dosanjh ਥੋਡੇ ਉੱਤੇ ਮਰਦਾ
ਦਿਲ ਵਿੱਚ as a queen ਰਖੂੰਗਾ
Refusal ਨਈ ਥੋਡਾ ਕਦੇ ਸਿਹ ਸਕੁੰਗਾ
ਦਿਲ ਵਿੱਚ as a queen ਰਖੂੰਗਾ
ਸੌਂ ਥੋਡੀ ਹੋਰ ਕਿੱਸੇ ਨੂੰ ਨਾ ਤਕੁੰਗਾ
ਜਾਨ ਹਾਜ਼ੀਰ ਤੁਹਾਡੇ ਲਯੀ ਜਦੋਂ ਵੀ ਕਹੋਗੇ
ਜਿਨਾ ਮਰਜ਼ੀ ਸਤਾ ਲੋ baby .
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਮੈਂ ਥੋਨੂੰ serious-ਸੂਰੀਅਸ ਆਪੇ ਕਰ ਲੂੰ
ਤੁਸੀ ਯਾਰੀ ਕੇਰਾ ਲਾ ਲੋ baby
ਦਿਲ ਨੂ ਮਨਾ ਲੋ baby

