barato nation arrogant [lofi] şarkı sözleri

ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ ਜੇ ਤੂੰ Versace ਆਂ ਪਸੰਦ ਕਰਦੀ ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਅਪਣਾ ਜਾ area, ਵੋਹ border ਕੇ ਪਾਸ ਹੈ Chemicals ਭੀ ਮਿਲਤੇ ਔਰ ਮਿਲਤੀ ਭੀ ਘਾਸ ਹੈਂ ਧੋਖਾ ਨਾ ਕ੍ਰੇਗੇ,ਨਾ ਹੀ ਕੋਈ chance ਹੈਂ ਅੱਕੜ ਸੇ ਰਿਹਤੇ ਹੈਂ, ਯਹੀ ਤੋ romance ਹੈਂ ਯਹੀ ਤੋ romance ਹੈਂ ਯਹੀ ਤੋ romance ਹੈਂ (yeah, yeah) ਯਹੀ ਤੋ romance ਹੈਂ ਯਹੀ ਤੋ romance ਹੈਂ ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ (ਯਹੀ ਤੋ romance ਹੈਂ) ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
Sanatçı: BARATO NATION
Türü: Belirtilmemiş
Ajans/Yapımcı: Belirtilmemiş
Şarkı Süresi: 2:13
Toplam: kayıtlı şarkı sözü
BARATO NATION hakkında bilgi girilmemiş.

Fotoğrafı