barhmi wala smart chulla chouka şarkı sözleri
ਕਹਿੰਦਾ ਹੁੰਦਾ ਸੀ ਵੇ ਆਪਾ ਚੱਲਾਂਗੇ ਮਨਾਲੀ
ਹੁਣ ਮੈਨੂੰ ਕਦੇ ਲੈਕੇ ਗਿਆ ਨੀ ਮੋਹਾਲੀ
ਹੁਣ ਮੈਨੂੰ ਕਦੇ ਲੈਕੇ ਗਿਆ ਨੀ ਮੋਹਾਲੀ
ਕਹਿੰਦਾ ਹੁੰਦਾ ਸੀ ਵੇ ਆਪਾ ਚੱਲਾਂਗੇ ਮਨਾਲੀ
ਹੁਣ ਮੈਨੂੰ ਕਦੇ ਲੈਕੇ ਗਿਆ ਨੀ ਮੋਹਾਲੀ
ਵਿਆਹ ਤੋਹ ਪਹਿਲਾ ਮਾਰ ਮਾਰ ਮਿਠੀਆਂ
ਪੱਟ ਲਈ ਤੂੰ ਭੋਲੀ ਮੁਟਿਆਰ ਵੇ
ਪੱਟ ਲਈ ਤੂੰ ਭੋਲੀ ਮੁਟਿਆਰ ਵੇ
ਮਾਪਿਆਨ ਨੇ ਲਾਡਣ ਨਾਲ ਰੱਖਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਣ ਨਾਲ ਪਾਲਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਜੱਟਾਂ ਓਦੋ ਜੱਟਾਂ ਵਰਗਾ ਸੀ ਤੇਰਾ ਦਿਲ ਵੇ
ਭਰਦਾ ਹੁੰਦਾ ਸੀ ਜਦੋਂ shopping ਆਂ ਦੇ ਬਿੱਲ ਵੇ
ਭਰਦਾ ਹੁੰਦਾ ਸੀ ਜਦੋਂ shopping ਆਂ ਦੇ ਬਿੱਲ ਵੇ
ਜੱਟਾਂ ਓਦੋ ਜੱਟਾਂ ਵਰਗਾ ਸੀ ਤੇਰਾ ਦਿਲ ਵੇ
ਭਰਦਾ ਹੁੰਦਾ ਸੀ ਜਦੋਂ shopping ਆਂ ਦੇ ਬਿੱਲ ਵੇ
ਤੋੜਦਾ ਦਾ ਸੀ ਤਾਰੇ ਓਦੋ ਅੰਬਾਰੋਂ
ਹੁਣ ਮੇਰੇ ਤੋਂ ਜ਼ਰੂਰੀ ਰਹਿੰਦੇ ਯਾਰ ਵੇ
ਹੁਣ ਮੇਰੇ ਤੋਂ ਜ਼ਰੂਰੀ ਰਹਿੰਦੇ ਯਾਰ ਵੇ
ਮਾਪਿਆਨ ਨੇ ਲਾਡਾ ਨਾਲ ਰੱਖਿਆ
ਤੂੰ ਚੁੱਲੇ ਚੌਂਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਾਂ ਨਾਲ ਪਾਲਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਾ ਨਾਲ ਪਾਲਿਆ
ਲਗੇ ਮੈਨੂੰ ਮੇਰੇ ਕੋਲੋਂ ਹੋ ਗਿਆ ਐ ਬੋਰ ਵੇ
ਜ਼ਿੰਦਗੀ ਚ ਆ ਗਈ ਤੇਰੇ ਲੱਗਦਾ ਐ ਹੋਰ ਵੇ
ਜ਼ਿੰਦਗੀ ਚ ਆ ਗਈ ਤੇਰੇ ਲੱਗਦਾ ਐ ਹੋਰ ਵੇ
ਲਗੇ ਮੈਨੂੰ ਮੇਰੇ ਕੋਲੋਂ ਹੋ ਗਿਆ ਐ ਬੋਰੇ ਵੇ
ਜ਼ਿੰਦਗੀ ਚ ਆ ਗਈ ਤੇਰੇ ਲੱਗਦਾ ਐ ਹੋਰ ਵੇ
ਆਉਂਦੀ ਮੇਰੀ ਯਾਦ ਤੈਨੂੰ ਰਾਤ ਨੂੰ
ਦਿਨ ਹੁੰਦਾ ਦੱਸ ਕਿੱਥੇ ਤੇਰਾ ਪਿਆਰ ਵੇ
ਦਿਨ ਹੁੰਦਾ ਦੱਸ ਕਿੱਥੇ ਤੇਰਾ ਪਿਆਰ ਵੇ
ਮਾਪਿਆਨ ਨੇ ਲਾਡਾ ਨਾਲ ਰੱਖਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਆ ਨਾਲ ਪਾਲਿਆ
ਤੂੰ ਚੁੱਲੇ ਚੋਕੇ ਵਿਚ ਰੋਲ ਦਿੱਤੀ ਨਾਰ ਵੇ
ਭੋਲਾ ਜੇਹਾ ਸੀ ਤੂੰ ਕਿੰਨਾ ਹੋਇਆ strange ਵੇ
ਕੇਡੀ ਗੱਲੋਂ ਦੱਸਦੇ ਤੂੰ ਹੋ ਗਿਆ ਐਂ change ਵੇ
ਕੇਡੀ ਗੱਲੋਂ ਦੱਸਦੇ ਤੂੰ ਹੋ ਗਿਆ ਐਂ change ਵੇ
ਭੋਲਾ ਜੇਹਾ ਸੀ ਤੂੰ ਕਿੰਨਾ ਹੋਇਆ strange ਵੇ
ਕੇਡੀ ਗੱਲੋਂ ਦੱਸਦੇ ਤੂੰ ਹੋ ਗਿਆ ਐਂ change ਵੇ
ਕਹਿੰਦੀ ਦੱਸ ਮੇਰੇ ਨਾਲ ਕੱਢ ਦੈਂ
ਕੱਢ ਦਾ smart ਦੱਸ ਖ਼ਾਰ ਵੇ
ਕੱਢ ਦਾ smart ਦੱਸ ਖ਼ਾਰ ਵੇ
ਮਾਪਿਆਨ ਨੇ ਲਾਡਾਂ ਨਾਲ ਰੱਖਿਆ
ਤੂੰ ਚੁੱਲੇ ਚੋਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਾਂ ਨਾਲ ਰੱਖਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਾਂ ਨਾਲ ਪਾਲਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ
ਮਾਪਿਆਨ ਨੇ ਲਾਡਾਂ ਨਾਲ ਪਾਲਿਆ
ਤੂੰ ਚੁੱਲੇ ਚੌਕੇ ਵਿਚ ਰੋਲ ਦਿੱਤੀ ਨਾਰ ਵੇ

