barinder dhapai akkad bakkad şarkı sözleri
ਲੇ ਵਾ ਆ ਗਾਏ Dhapai ਤੇ Virk
Desi Crew Desi Crew
ਦੇਸੀ ਦਾਰੂ ਡੋਪ music
ਹਾਏ feeling ਕ੍ਯਾ ਬਾਤ ਨੀ
Ice-Cream ਜੈਸੇ melt ਨਾ ਹੋ ਜਾਏ
ਕ ਮੁੰਡੇ ਕੇ ਜਜ਼ਬਾਤ ਨੀ
ਕਰਦੀ ਨਾ Throw Oh Baby
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
Late night ਹੈ disc ਚ ਬਜਦੀ
Beat ਚਧੌਂਦੀ ਲੋੜ ਫਿਰੇ
ਹਲ੍ਕ ਦੇ ਵਰਗਾ ਡੋਲਾ ਜੱਟ ਦਾ
ਕਰਦੀ ਕਿਯੂ ignore ਫਿਰੇ
2 month ਤੋ ਘੁਮਦਾ ਮੁੰਡਾ
ਸਮਝੀ ਨਾ ਤੂ ਕੋਈ ਗਂਡਾ
ਦਿਲ ਵਾਲ ਹੁਣ ਖੋਲ ਦੇ ਕੁੰਡਾ
immediately ਓ baby
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
Party grand ਚਲੀ
ਚਲੀ ਜੋਰ ਸ਼ੋਰ ਸੇ
ਆਗ ਲਗਾ ਦੀ ਉਸਨੇ
Dance floor ਪੇ
Everybody ਓ ਰਖਦੀ ਹੈ
ਸਾਚੀ ignore ਪੇ
ਕਿਸੀ ਕਿ ਨਹੀ ਚਲਤੀ
ਹੁਸਨੋ ਕੇ ਜੋਰ ਪੇ
7 ਅਜੂਬੇ ਨਾ ਕਰ ਤੂ ਬਸ
ਆਠਵੇ ਦੇ ਨਾ ਦਿਲ ਲਾ ਲਾ
ਜੋ ਤੇਰੇ ਯਾਰ ਨੂ ਧਿਨੂ ਧਿਨੂ
ਵੇਖ ਸਾਡੇ ਮੇਰਾ ਸਾਲਾ ਨੀ
Jealous feel ਚ ਕਰਦੇ ਰਹਿਣਾ
Hater ਆਂ ਦਾ ਕੰਮ ਛੱਡ ਤੇ ਰਹਿਣਾ
Front ਤੇ ਪਾਣੀ ਭਰਦੇ ਰਿਹਨਾ
ਹੋਰ ਵੀ ਮਚਾ ਲੋ ਬੇਬੀ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
ਓ ਸਾਡੇ ਨਾ ਲਵਲੀ ਪੁਰ
ਪਬ ਚ ਹਨੇਰਾ ਕੁੰਦੀਏ
ਮਿਤਾਂ ਦੀਆਂ ਫਿਲਮਾ ਜਿਹਾ
ਨਾਗਿਨ dance ਤੇਰਾ ਕੁਡੀਏ
ਤੌਰ ਤੋ ਮਡੋਨਾ ਲੱਗੇ
ਗੇਵ ਤੂੰ ਰਿਹਨਾ ਲੱਗੇ
ਪਿਆਰ ਦਾ ਤਾੜਨਾ ਲਗੇ
Virk ਬਚਾ ਲੋ ਬੇਬੀ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ
ਅੱਕੜ ਬੱਕੜ Bombay ਵੋ
ਦਿਲ ਵਿਚ ਪੇਂਦੀ ਹੋ
ਪੇਗ ਪਟਿਯਾਲਾ ਲਾਕੇ
ਸਾਡੇ ਨਾਲ ਨਚ ਲੋ

