barinder dhapai gaddi te glass şarkı sözleri
ਲੈ ਬਾਈ ਆ ਗਏ ਢਾਪਈ ਤੇ ਵਿਰਕ
Desi Crew! Desi Crew!
ਯਾਰਾਂ ਬੇਲਿਆਂ ਦੇ ਬਿਨਾਂ ਘੇਰਾ ਲੱਗਦਾ ਨੀ ਚਿਤ
ਉਹ ਫੋਨ ਮਾਰਕੇ ਬੁਲਾਉਂਦੇ ਜੇਦੇ ਆਤਨੇ ਜੇ ਨਿਤ
ਯਾਰਾਂ ਬੇਲਿਆਂ ਦੇ ਬਿਨਾਂ ਘੇਰਾ ਲੱਗਦਾ ਨੀ ਚਿਤ
ਫੋਨ ਮਾਰਕੇ ਬੁਲਾਉਂਦੇ ਜੇਦੇ ਆਤਨੇ ਜੇ ਨਿਤ
ਮੈਂ ਜਾਵਾਂ ਖੁਸ਼ੀ ਵਿਚ ਲੁੱਡੀਆਂ ਪਾਉਂਦਾ
ਗੱਡੀ ਤੇ ਗਿਲਾਸ ਰੱਖ ਕੇ
ਵੀਰੇ ਪੀਣ ਦਾ
ਦਾਰੂ ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
Highway ਦੇ ਨੇੜੇ ਖੜਕੇ
ਆ ਕਿੱਧਰੇ ਨਹਿਰ ਕਿਨਾਰੇ
ਚੱਲਦਾ ਫਿਰ ਰਾਮਲਾ ਬਾਈ
ਕੱਢ ਲਈਦੇ ਭੁਜੀਆਂ ਖਾਰੇ
ਪੈਗ ਰੰਗ ਜਾਂਦਾਂ ਆਪਣੇ ਦਿਖਾਊਂਗਾ
ਗੱਡੀ ਤੇ ਗਿਲਾਸ ਰੱਖ ਕੇ
ਵੀਰੇ ਪੀਣ ਦਾ
ਦਾਰੂ ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਰੜਕੇ ਰੜਕੇ ਰੜਕੇ
ਹੋ ਪੈਗ ਜੇੜਾ ਨੀ ਲਾਊਗਾ
ਹੋ ਭੰਗੜਾ ਜੋ ਨੀ ਪਾਊਗਾ
ਹੋ ਪੈਗ ਜੇੜਾ ਨੀ ਲਾਊਗਾ
ਓਹਦੀ ਮਰਜੇ ਮਾਸ਼ੂਕ ਸੱਪ ਲੜਕੇ
ਹੋ ਭੰਗੜਾ ਜੋ ਪਾਊਗਾ ਨੀ ਪਾਊਗਾ
ਹੋ ਪੈਗ ਜੇੜਾ ਨੀ ਲਾਊਗਾ
ਓਹਦੀ ਮਰਜੇ ਮਾਸ਼ੂਕ ਸੱਪ ਲੜਕੇ
ਹੋ ਭੰਗੜਾ ਜੋ ਪਾਊਗਾ ਨੀ ਪਾਊਗਾ
ਵੱਡੇ ਨੇ ਦਿਲ ਮਿੱਤਰਾਂ ਦੇ
ਖਰਚੇ ਵੀ ਕਾਇਰਏ ਖੁੱਲੇ
ਐਦਾਂ ਹੀ ਢਾਪਈ ਵਿਰਕ ਨੇ
ਯਾਰਾਂ ਨਾਲ ਲੁਟਣੇ ਬੁੱਲੇ
ਉਹ ਨੀ ਰੀਸਾਂ ਬਾਈ ਢਾਪਈ ਤੇ ਵਿਰਕ ਦੀਆਂ
ਜੱਟ ਇਕੋਲਾਹੀ ਵਾਲਾ ਵੀ ਸਲਾਉਂਦਾ
ਹੋ ਗੱਡੀ ਤੇ ਗਿਲਾਸ ਰੱਖ ਕੇ
ਵੀਰੇ ਪੀਣ ਦਾ
ਦਾਰੂ ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਦਾਰੂ ਪੀਣ ਦਾ ਨਜ਼ਾਰਾ ਬੜਾ ਆਉਂਦਾ
ਪੀਣ ਦਾ ਨਜ਼ਾਰਾ ਬੜਾ ਆਉਂਦਾ
ਹਾਂ ਗੱਡੀ ਤੇ ਗਿਲਾਸ ਰੱਖ ਕੇ
ਪੀਣ ਦਾ ਨਜ਼ਾਰਾ ਬੜਾ ਆਉਂਦਾ

