barrel kaleyan nu şarkı sözleri
Focus ਹੁਣ ਮੇਰਾ ਕਿੱਤੇ ਰਿਹੰਦਾ ਨੀ
ਅਜ ਕਲ ਹੁਣ ਰਾਤਾ ਨੂ ਮੈਂ ਸੋਂਦਾ ਨੀ
ਲਭ ਦਾ ਮੈਂ ਪੰਛੀਆਂ ਦੀਆਂ ਰਾਵਾਂ ਨੂ
ਜੇ ਉਡ ਗਿਆ ਫਿਰ ਮੂਡ ਕੇ ਔਂਦਾ ਨੀ
ਕੁਛ ਦਿਨਾ ਨੀ ਛੱਡ ਦਿਓ ਮੈਨੂ ਕੱਲਿਆਂ ਨੂੰ
ਮੈਂ ਦੁਨੀਆ ਤੋ ਦੂਰ ਰਿਹਨਾ ਆ
ਹਾਂ ਦਿਲ ਵੀ ਅੱਜ ਮੇਰਾ ਟੁੱਟ ਗਿਆ
ਪਰ ਕਿਸੇ ਨੂ ਕੁਝ ਨਇਓ ਮੈਂ ਕਿਹਨਾ ਆ
ਹਾਂ ਦਿਲ ਵੀ ਅੱਜ ਮੇਰਾ ਟੁੱਟ ਗਿਆ
ਪਰ ਕਿਸੇ ਨੂ ਕੁਝ ਨਇਓ ਮੈਂ ਕਿਹਨਾ ਆ
ਕੁਛ ਦਿਨਾ ਨੀ ਛੱਡ ਦਿਓ ਮੈਨੂ ਕੱਲਿਆਂ ਨੂੰ
ਅੱਖੀਆਂ ਨੇ ਜੋ ਜੋ ਸਪਨੇ ਦੇਖੇ ਆ
ਲਗਦਾ ਆ ਓ ਸਾਰੇ ਅੱਜ ਟੁੱਟ ਜਾਣੇ
ਜਿਹਦੇ ਕਹਿੰਦੇ ਦੇ ਸੀ ਅਸੀ ਤੇਰੇ ਹਾਂ
ਲਗਦਾ ਓ ਸਾਰੇ ਅੱਜ ਛੁੱਟ ਜਾਣੇ
ਰੱਬਾ ਤੇਰੇ ਨਾਲ ਕੋਈ ਸ਼ਿਕਵਾ ਨਈ
ਜੋ ਤੂੰ ਕਰਦਾ ਏ ਠੀਕ ਹੀ ਹੋਣਾ ਆ
ਹਾਂ ਓਹਦੇ ਗਮ ਚ ਅੱਜ ਮੈਂ ਰੋਣਾ ਆ
ਪਰ ਕਦੇ ਤਾ ਡੋਰ ਹਨੇਰਂ ਹੋਣਾ ਆ
ਹਨ ਓਹਦੇ ਗਮ ਚ ਆਜ ਮੈਂ ਰੋਣਾ ਆ
ਪਰ ਕਦੇ ਤਾ ਡੋਰ ਹਨੇਰਂ ਹੋਣਾ ਆ
ਕੁਛ ਦਿਨਾ ਨੀ ਛੱਡ ਦਿਓ ਮੈਨੂ ਕੱਲਿਆਂ ਨੂੰ

