bassgod yara şarkı sözleri

Yeah yeah yeah ਆਹ ਸਾਲੇ ਪੁੱਛਦੇ ਫਿਰਦੇ ਨੇ ਕੌਣ ਆਯਾ ਕਿਥੋਂ ਆਯਾ Bassgod on the beat Yeah Yeah ਮੈਨੂੰ ਨੀ ਪਤਾ ਮੈਨੂੰ ਨੀ ਪਤਾ ਪਤਾ ਨਾ ਫੇਰ What time it is ਮੈਨੂੰ ਨੀ ਪਤਾ ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਭੱਜ ਯਾਰਾ ਗਨ ਕਰੇ ਨਾ ਤੈਨੂੰ ਪਸੰਦ ਮਾਰ ਦੂਗੀ ਤੈਨੂੰ ਕਹਿੰਦੀ run motherfucker run ਸੀਨਾ ਪਿੱਠ ਸਬ ਹੋ ਜਾਣਾ ਛੱਲੀ ਤੇਰਾ ਕਿਓਂਕਿ ਗੋਲੀ ਕਹਿੰਦੀ ਅੱਜ ਕਰਨਾ ਆ ਫਨ ਸ਼ੁਨ ਯਾਰਾ ਤੈਨੂੰ ਕਿਹਾ ਕੋਲੋਂ ਦੀ ਨਾ ਲੰਗ ਯਾਰਾ ਸਿੱਖ ਜਾ ਤੂੰ ਗੱਲ ਕਰਨੇ ਦਾ ਢੰਗ ਯਾਰਾ ਕਰ ਸ਼ੁਕਰ ਕਿ ਬਚ ਰਿਆ ਤੂੰ ਕਿਓਂਕਿ ਠਸ ਬੈਠਾ ਮੈਂ ਮੇਰੇ ਸਰ ਚੜੀ ਭੰਗ ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ ਹੋ ਜਾਂਦਾ ਆ ਤਾਂਡਵ ਜਦੋ ਦਿਮਾਗ ਖ਼ਰਾਬ ਭਸਮ ਘਮੰਡ ਨਾ ਛਕ ਪਹਿਲਾ ਵੰਡ ਇਹ ਬੋਲ ਨਾਇਯੋ ਚੰਡ ਤੱਤੀ ਕਰ ਦੇਂਦੀ ਰਾਖ ਵਾਂਗ ਸ਼ਿਵਾ ਬੂਮ ਅੰਦਰੋਂ ਸ਼ਾਂਤ ਹੋ ਜਾਂਦਾ ਆ ਤਾਂਡਵ ਜਦੋ ਦਿਮਾਗ ਖ਼ਰਾਬ ਭਸਮ ਘਮੰਡ ਨਾ ਛਕ ਪਹਿਲਾ ਵੰਡ ਇਹ ਬੋਲ ਨਾਇਯੋ ਚੰਡ ਤੱਤੀ ਕਰ ਦੇਂਦੀ ਰਾਖ ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਵੱਜ ਯਾਰਾ ਉਹ ਦੇਖ ਖੜੀ ਕੰਧ Fake fans on instagram ਬਣਦੇ ਨੇ ਅਕਲਮੰਦ ਜਦ ਸ਼ੁਰੂ ਹੋਣੀ battle ਆਉਣ ਲੱਗ ਜਾਂਦੀ ਸੰਗ ਰੈਪ ਕਰੇ ਜਦੋ ਡੋਪ ਮੂੰਹ ਸਾਰਿਆਂ ਦੇ ਬੰਦ ਮੈਂ ਤਾ ਗੱਲ ਕਰਨ real Switch ਕਰਾਂ flow I am highest in the room ਆਕੀ ਬਹੁਤ low ਇਕ ਗੱਡੀ ਇਕ ਨੱਡੀ ਜਿੰਦੇ ਕੋਲ ਓਹਨੂੰ ਪੁਛੋ ਹਰ ਜਗਹ ਜਾਣਾ ਖਾਣਾ ਆਕੇ ਬਣ ਜਾਂਦਾ ਬਰੋ I love Trudeau f*ck Trump te Modi ਗਾਲਾਂ ਕੱਢਦਾਂ ਸਿੱਧਾ ਰਾਜਨੀਤੀ ਨਿਯੋ ਸੌਖੀ ਗਰੀਬਾਂ ਦੇ ਢਿੱਡ ਤੋਂ ਜਿਥੇ ਕੱਦ ਲੈਂਦੇ ਰੋਟੀ ਕਿਸ ਨਾ ਕਰਾਂ ਐੱਸ ਵਰਖੋ ਦਿੱਸ ਫੇਰ ਹੋਗੀ ਹੱਜ ਜਾਵਾਂ ਚੂਹੇ ਮਾਰੇ ਮੈਨੇ ਸੌ ਰੰਗ ਮੇਰਾ brown ਉੱਤੋਂ ਨਾਮ ਮੇਰੇ ਦੋ ਡੀਲ ਕਰਦਾ ਆ ਸ਼ਿਵਾ ਬੇਅੰਤ ਕਿਲ ਕਰਦੇ ਡੋਪ ਆਖ ਖੁਲਦੇ ਹੀ hustle T dot ਪੈਂਦੀ snow ਬੋਂਗ ਤਿਆਰ ਬਡ ਬਡ ਸੁਨ ਪੀਵਾਂ ਨਾਲ ਦੇ ਵੀ humble ਡੱਬੀ ਦਾ ਨੀ ਬੰਦਾ ਨੀਵਾਂ ਛਾਡਿ ਦਾ ਨੀ ਪਾਰ ਜਿਹੜਾ ਨਿਕਲੇ ਕਮੀਨਾ You cant see me ਧੂਏਂ ਪਿਛੇ John Cena ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ ਜਿੱਦਾਂ Nipsey Hustle never left Crenshaw ਜੀਵਾਂ ਜਿੰਦ ਜਿਵੇਂ ਕੋਈ ਸ਼ਹਿਨਸ਼ਾਹ ਸਾਰਾ ਗੁਰਦਾ ਜਿੱਡਾ ਕੱਲੇ ਮਨ ਚ ਆ ਕਦੇ ਯਾਰਾ ਮੈਂ ਭੁੱਲਿਆ ਨੀ ਜਵੱਦੀ ਜਿੱਦਾਂ Nipsey Hustle never left Crenshaw haan ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ Bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਮੈਂ ਆ ਓਹੀ ਜੋ ਤੂੰ ਰਿਹਾ ਨੀ ਸਮਝ ਯਾਰਾ ਮੈਂ ਆ ਓਹੀ ਬੋਲਾਂ ਡਰੇ ਬਿਨਾ ਸੱਚ ਯਾਰਾ ਆਸੇ ਪਾਸੇ Bullshit too much ਯਾਰਾ Real ਬੰਦਾ ਮੁਰੇ ਖੜਾ ਹੁਣ ਤੂੰ ਬਚ ਯਾਰਾ ਠਾ ਠਾ ਹਾਹਾਹ੍ਹਾ
Sanatçı: Bassgod
Türü: Belirtilmemiş
Ajans/Yapımcı: Belirtilmemiş
Şarkı Süresi: 3:22
Toplam: kayıtlı şarkı sözü
Bassgod hakkında bilgi girilmemiş.

Fotoğrafı