beat boy jatt life zone [remix] şarkı sözleri
Gill Saab Music!
ਹੋ ਬੜੇ ਕੱਬੇ ਜਿਹੇ ਸੁਬਾਹ ਦੇ ਹੁੰਦੇ ਜੱਟ ਬਲੀਏ
ਨੀ ਕਾਹਤੋਂ ਇਹਨਾਂ ਉੱਤੇ ਰਖਦੀ ਤੂ ਅੱਖ ਬਲੀਏ
3 ਸੇਕੇਂਡ’ਆਂ ਤੋਂ ਵਧ ਜੇ ਕੋਯੀ ਇਹਨਾਂ ਵੱਲ ਝਾਕੇ
ਜ਼ਯਾਦਾ ਸੋਚਦੇ ਨਈ ਸਿਧਾ ਲੈਂਦੇ ਚੱਕ ਬਲੀਏ
ਸ਼ਿਅਰ ਤੇਰੇ ਵਿਚ ਗੱਲਾਂ ਕਰਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਚਰਚੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਚਰਚੇ ਤਾਂ ਹੋਣਗੇ
ਹੋ ਅੱਸੀ ਖਤਰੇਆ ਨੂ ਨਾ ਚੰਨੋ ਹਨ ਕਰਦੇ
ਨੀ ਤੂ ਚੌਨੀ ਆਏ ਜੋ ਤੈਨੂ ਹਨ ਜੀ ਕਰਦਾ ਰਹੇ
ਹੋ ਅੱਸੀ ਵੀਕੇਂਡ ਉੱਤੇ ਪਾਣੀ ਪੌਂਦੇ ਦਾਰੂ ਵਿਚ
ਨੀ ਤੂ ਚੌਨੀ ਆਏ ਜੋ ਤੇਰਾ ਪਾਣੀ ਭਰਦਾ ਰਹੇ
ਹੋ ਅੱਸੀ ਸੁਨੇਆ ਸ਼ਰਾਬ ਨੂ ਆ ਮਾੜਾ ਦੱਸਦੇ
ਨੀ ਮਾੜੀ ਚੀਜ਼ਾਂ ਨਾਲ ਬੰਨਦੀ ਆ ਵਧ ਜੱਟ ਦੀ
ਹੋ ਪੁਠੇ ਕੰਮਾਂ ਦਾ ਸਵਾਦ ਲੇਯਾ ਪੂਰਾ ਜੱਟ ਨੇ
ਨੀ ਭਾਵੇ ਜ਼ਿੰਦਗੀ ਆ ਕਈਆਂ ਨਾਲੋਂ ਘੱਟ ਜੱਟ ਦੀ
ਬ੍ਰਾਂਡ ਬਣੇ ਬੈਠੇ ਤੈਨੂ ਦਿਹੰਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਪੀਂਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਪੀਂਦੇ ਤਾਂ ਹੋਣਗੇ
ਜਿਹੜਾ ਇਕ ਵਾਰੀ ਬੰਦਾ ਅੱਪਣ ਦਿਲੋਂ ਕੱਢ ਦਈਏ
ਓਹਨੂ ਦੂਜੀ ਵਾਰੀ ਅਔਣ ਦਾ ਵੀ ਮੌਕਾ ਨਹੀਓ ਦਿੱਤਾ
ਸਾਡੀ ਕੂਡਿਯਾ ਦੇ ਨਾਲ ਥੋਡੀ ਘੱਟ ਬੰਨਦੀ ਆ
ਸਾਡਾ ਯਾਰਾ ਨਾਲ ਪ੍ਯਾਰ ਸਾਨੂ ਧੋਖਾ ਨਹੀਓ ਦਿੰਦਾ
ਅੱਸੀ ਰੱਜ ਕੇ ਕ੍ਮਾਯਾ ਪੈਸਾ ਨੀ ਯਾਰੀ ਲੇਖੇ ਲਾਇਆ ਪੈਸਾ ਨੀ
ਹੋ ਜਿਹੜਾ ਆਪਣੇ ਆਪ ਚ ਘੈਂਟ ਬਣੇ ਨਾਲ ਰਖੇਯਾ ਬੰਦਾ ਐਸਾ ਨੀ
ਥੋਡੀ ਜਹੀ ਖੂਨ ਗਹਿਦੇ ਲਯੀ ਸ਼ੱਕਦੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਖਰਚੇ ਤਾਂ ਹੋਣਗੇ
ਪੁੱਤ ਜੱਟਾਂ ਦੇ ਆ ਬਲੀਏ ਖਰਚੇ ਤਾਂ ਹੋਣਗੇ

