beat minister duniya deewani şarkı sözleri
ਓ ਸਾਲ ਹੋਗੇ ਪਰੇ ਦੋ ਨਾ ਕੋਯੀ yes ਨਾ ਕੋਯੀ no
ਮੁੰਡਾ ਰਿਹ ਗਯਾ ਏ ਅਧਾ ਤੇਰੇ ਰਾਹਾਂ ਚ ਖ੍ਲੋ
ਓ ਸਾਲ ਹੋਗੇ ਪਰੇ ਦੋ ਨਾ ਕੋਯੀ yes ਨਾ ਕੋਯੀ no
ਮੁੰਡਾ ਰਿਹ ਗਯਾ ਏ ਅਧਾ ਤੇਰੇ ਰਾਹਾਂ ਚ ਖ੍ਲੋ
ਸੁਕਞੇ ਪੇਯਾ ਏ ਮੁੰਡਾ ਚੋਟੀ ਦੇ ਰਕਾਨੇ
ਤੇ ਤੂ ਬੰਦੀ ਬੇਗਾਣੀ ਏਂ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ
ਨੀ ਓਹਦੀ ਦੁਨੀਆਂ ਦੀਵਾਨੀ ਏ
ਸੋਣਾ ਤੇ ਸੁਣਖਾ ਓ ਸ਼ੋਕੀਂ ਅੱਤ ਦਾ
ਆਪਣੀ ਬਣਾਲੇ ਜੀਨੂੰ ਕੇੜ੍ਹਾ ਤੱਕ ਦਾ
ਸੋਣਾ ਤੇ ਸੁਣਖਾ ਓ ਸ਼ੋਕੀਂ ਅੱਤ ਦਾ
ਆਪਣੀ ਬਣਾਲੇ ਜੀਨੂੰ ਕੇੜ੍ਹਾ ਤੱਕ ਦਾ
ਨਾਗਾਂ ਵਾਲੇ ਜੱਟ ਦੀ killer ਲੁਕ ਆ ਏ
ਤੇਰੀ ਸੇਹਲੀ ਦੀ ਜ਼ੁਬਾਣੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ
ਨੀ ਓਹਦੀ ਦੁਨੀਆਂ ਦੀਵਾਨੀ ਏ
ਹਰ ਥਾਂ ਤੇਰੇ ਲਯੀ ਤਕਰਾਰ ਕਰਦਾ ਏ
ਸਚ ਜਾਣੀ ਤੈਨੂ ਦਿਲੋਂ ਪ੍ਯਾਰ ਕ੍ਰਦਾ ਏ
ਹਰ ਥਾਂ ਤੇਰੇ ਲਯੀ ਤਕਰਾਰ ਕਰਦਾ ਏ
ਸਚ ਜਾਣੀ ਤੈਨੂ ਦਿਲੋਂ ਪ੍ਯਾਰ ਕ੍ਰਦਾ ਏ
ਤਾਯੋ ਤਾਂ ਮਜੀਥੇ ਵਾਲੇ ਸੁਨਿਯਾਰ ਨੂ
ਦਿੱਤੀ ਬਨਣ ਨੂ ਗਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ
ਨੀ ਓਹਦੀ ਦੁਨੀਆਂ ਦੀਵਾਨੀ ਏ
ਉਚਾ ਨੀਵਾ ਮਾੜਾ ਕੀ ਮਹਾਨ ਜਾਂਣ ਦਾ ਏ
ਜਾਂਨ ਤੇਰੇ ਗਿੱਲ ਨੂ ਜਹਾਂਨ ਜਾਂਣ ਦਾ ਏ
ਉਚਾ ਨੀਵਾ ਮਾੜਾ ਕੀ ਮਹਾਨ ਜਾਂਣ ਦਾ ਏ
ਜਾਂਨ ਤੇਰੇ ਗਿੱਲ ਨੂ ਜਹਾਂਨ ਜਾਂਣ ਦਾ ਏ
ਇਕ ਵਾਰੀ ਕਰਦੇ ਤੂ ਹਾਂ ਬਲੀਏ
ਤੇਰਾ dad ਮੇਰੇ dad ਟਾਯਿਨ ਜਾਂਦਾ ਏ
ਨੀ ਫੇਰ ਕਾਦੀ ਪੇਰਸ਼ਨੀ ਆਏ?
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ
ਨੀ ਓਹਦੀ ਦੁਨੀਆਂ ਦੀਵਾਨੀ ਏ
ਕੇੜ੍ਹਾ ਮੁੰਡਾ ਤੇਰੇ ਉੱਤੇ ਮਰੇ ਸੋਣੀਏ ਨੀ
ਓਹਦੀ ਦੁਨੀਆਂ ਦੀਵਾਨੀ

