beat minister gandhi wale note şarkı sözleri
ਹੋ ਜਿਥੇ ਠੋਕਦਾ stand ਪੁੱਤ ਮਾਯੀ ਦਾ
ਜਿੰਦ ਵੇਚ ਕੇ ਬਿਆਨਾਂ ਕੁੜੇ ਲਾਯੀ ਦਾ
ਹੋ ਜਿਥੇ ਠੋਕਦਾ stand ਪੁੱਤ ਮਾਯੀ ਦਾ
ਜਿੰਦ ਵੇਚ ਕੇ ਬਿਆਨਾਂ ਕੁੜੇ ਲਾਯੀ ਦਾ
ਹੋ ਨਾਲ ਮਿੱਤਰਾਂ ਦਾ ਟੋਲਾ ਗੇਹ ਗੱਜਵਾਂ
ਨੀ ਅਸਲੇ ਦੀ ਸ਼ਾਂ ਕਰਦਾ
ਕੱਮ ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਹੋ ਪਿਹਲਾਂ ਪ੍ਯਾਰ ਨਾਲ ਫੇਰ ਹਥਿਆਰ ਨਾਲ
ਕੱਮ ਨੀ ਕਡ਼ਾ ਲੈਨੇ ਆਂ
ਹੋ ਜੇੜੇ power ਆਂ ਚ ਬੈਠੇ ਮਾਨ ਕਰਦੇ
ਨੀ ਵਾਨੋ ਵਾਣੀ ਪਾ ਲੈਨੇ ਆਂ
ਹੋ ਪਿਹਲਾਂ ਪ੍ਯਾਰ ਨਾਲ ਫੇਰ ਹਥਿਆਰ ਨਾਲ
ਕੱਮ ਨੀ ਕਡ਼ਾ ਲੈਨੇ ਆਂ
ਹੋ ਜੇੜੇ power ਆਂ ਚ ਬੈਠੇ ਮਾਨ ਕਰਦੇ
ਨੀ ਵਾਨੋ ਵਾਣੀ ਪਾ ਲੈਨੇ ਆਂ
ਹੋ ਬਾਜ਼ੀ ਲਾਯੀ ਦੀ ਆ ਓਤੇ ਸਿਰ ਧਾੜ ਦੀ
ਨੀ ਜਿਥੇ ਕਿਹਰਾ ਹਾਂ ਕਰਦਾ
ਕੱਮ ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਹੋ ਟੁੱਟ ਜਾਂਣ ਪੰਚਾਇਤਾਂ ਓਥੇ ਬੱਲੀਏ
ਨੀ ਜਿਥੇ ਖਿਂਚ ਲਈਏ ਪੈਰ ਨੀ
ਹੋ ਪਟਨਾ ਤੇ ਲਾਵੇ ਪੱਟੂ ਤਾਰੀਆਂ
ਸਮੁੰਦਰਾਂ ਨਾ ਪਾਕੇ ਵੈਰ ਨੀ
ਹੋ ਟੁੱਟ ਜਾਂਣ ਪੰਚਾਇਤਾਂ ਓਥੇ ਬੱਲੀਏ
ਨੀ ਜਿਥੇ ਖਿਂਚ ਲਈਏ ਪੈਰ ਨੀ
ਹੋ ਪਟਨਾ ਤੇ ਲਾਵੇ ਪੱਟੂ ਤਾਰੀਆਂ
ਸਮੁੰਦਰਾਂ ਨਾ ਪਾਕੇ ਵੈਰ ਨੀ
ਹੋ ਜਿਥੇ ਚੀਡੀ ਤਕ ਪਰ ਨਹੀ ਓ ਮਾਰਦੀ
ਹੋ ਕਾਂਡ ਉਸ ਥਾਂ ਕਰਦਾ
ਕੱਮ ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਹੋ ਨੀ ਮੈਂ ਧਕਣਾ ਚ ਬਾਲ ਦੂੰ ਚਿਰਾਗ ਜਾਣੇ
ਛੱਡਿਆ ਨਾ ਕਰ ਦਿਲ ਨੀ
ਵਾ Vickey Dhaliwal ਨਾਲ ਸਚੀਏ ਨੀ
ਤੇਰੇ ਨਾਗਾਂ ਵੇਲ ਗਿੱਲ ਦੀ
ਹੋ ਨੀ ਮੈਂ ਧਕਣਾ ਚ ਬਾਲ ਦੂੰ ਚਿਰਾਗ ਜਾਣੇ
ਛੱਡਿਆ ਨਾ ਕਰ ਦਿਲ ਨੀ
ਵਾ Vickey Dhaliwal ਨਾਲ ਸਚੀਏ ਨੀ
ਤੇਰੇ ਨਾਗਾਂ ਵੇਲ ਗਿੱਲ ਦੀ
ਹੋ ਤੁਵੀ ਵੱਸਦੀ ਸਾਹਾਂ ਤੋ ਨੇੜੇ ਮਿੱਠੀਏ
ਨੀ ਤੇਰਾ ਐਨਾ ਤਾਂ ਕਰਦਾ
ਕੱਮ ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ
ਗਾਂਧੀ ਵਾਲੇ ਨੋਟ ਨਈ ਓ ਕਰਦੇ
ਨੀ ਜਿੱਥੇ ਸਾਡਾ ਨਾ ਕਰਦਾ

