beat minister phull te khushbo şarkı sözleri

ਪੈਲੀ ਵਹੋੰਦਾ ਸਪੁੱਤਰ ਜ਼ਮੀਨ ਦਾ ਜੀ ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ ਤੱਲੀ ਬਲਦ ਦੀ ਤੇ ਧਰਤੀ ਧੜਕ ਦੀ ਚੋਂ ਅਲੜ ਸੋਹਲ ਜਜ਼ਬਾਤਾਂ ਉਹ ਰੱਬਾਬ ਹੋਇਆ ਆਹ ਲੱਗੀ ਨੈਣਾ ਨੁੰ ਚੇਤਕ ਦੀਦਾਰ ਦੀ ਤੇ ਹੁਸਨ ਓ ਨੂਰ ਨੁੰ ਦੇਖਣ ਦਾ ਖੁਵਾਬ ਹੋਇਆ ਇਹ ਤਾਂ ਰੂਹਾਂ ਦੀ ਮਹਿਕ ਨੁੰ ਪਾਲਦਾ ਜੀ ਉਹ ਤਾਂ ਆਪੇ ਹੀ ਜ਼ਿਕਨ ਗੁਲਾਬ ਹੋਇਆ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਬਦਲਾਂ ਨੇਂ ਵੰਗਾਂ ਦੱਸਟ ਵੀ ਕਿੱਤੇ ਨੇਂ ਉਮੜਾ ਸਾਰੇ ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਇਹ ਜੋ ਵੀ ਆਲਮ ਬਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ ਹਸਰਤ ਚੰਡੋਆਂ ਤਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ ਇਹ ਜੋ ਵੀ ਆਲਮ ਬਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ ਹਸਰਤ ਚੰਡੋਆਂ ਤਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ ਜਜ਼ਬੇ ਨੁੰ ਸੁਰਖ ਜੇਹਾ ਕੋਈ ਜਾਮ ਪਹਿਨਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ ਲੱਗਦਾ ਆਸਾਂ ਦੇ ਰਾਹ ਤੇ ਮਹਿਕਣ ਛਿੜਕਾਉਂਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਇਕ ਪਾਸੇ ਖੁਸ਼ ਖੁਸ਼ ਜਿਹੀਆਂ ਲਗਿਆਂ ਇਹਸਾਸ ਦੁਕਾਨ ਇਕ ਪਾਸੇ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨੇ ਸ਼ਾਨਾ ਇਕ ਪਾਸੇ ਖੁਸ਼ ਖੁਸ਼ ਜਿਹੀਆਂ ਲਗਿਆਂ ਇਹਸਾਸ ਦੁਕਾਨ ਇਕ ਪਾਸੇ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨੇ ਸ਼ਾਨਾ ਅੱਖੀਆਂ ਚੋ ਇਸ਼ਕ ਖੁਮਾਰੀ ਲਗਦਾ ਵਰਤਾਉਣ ਲੱਗੇ ਨੇ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਸ਼ਾਇਰਾਂ ਨੁੰ ਖਾਸ ਤੋਰ ਤੇ ਇਸ ਮੌਕੇ ਸਦਿਆਂ ਲੱਗਦਾ ਖਿਆਲਾਂ ਦਾ ਕੁੱਲ ਸਰਮਾਇਆ ਪਉਣਾ ਤੇ ਲੱਦਿਆ ਲੱਗਦਾ ਸ਼ਾਇਰਾਂ ਨੁੰ ਖਾਸ ਤੋਰ ਤੇ ਇਸ ਮੌਕੇ ਸਦਿਆਂ ਲੱਗਦਾ ਖਿਆਲਾਂ ਦਾ ਕੁੱਲ ਸਰਮਾਇਆ ਪਉਣਾ ਤੇ ਲੱਦਿਆ ਲੱਗਦਾ ਸੁਣਿਓ Sartaaj ਹੋਰੀ ਵੀ ਹੁਣ ਕੁਛ ਫ਼ਰਮਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਬਦਲਾਂ ਨੇਂ ਵੰਗਾਂ ਦੱਸਤ ਵੀ ਕਿੱਤੇ ਨੇਂ ਉਮਦਾ ਸਾਰੇ ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
Sanatçı: Beat Minister
Türü: Belirtilmemiş
Ajans/Yapımcı: Belirtilmemiş
Şarkı Süresi: 6:02
Toplam: kayıtlı şarkı sözü
Beat Minister hakkında bilgi girilmemiş.

Fotoğrafı