beat monster fatboy harley şarkı sözleri
Beat Monster
ਸੁਣ ਦਿਆ ਚਮਕੀਲਾ ਨਾਲੇ Bob Marley
ਤਿੱਜਾ ਜੱਟ ਨੂ ਪਸੰਦ Fatboy Harley
ਸੁਣ ਦਿਆ ਚਮਕੀਲਾ ਨਾਲੇ Bob Marley
ਤਿੱਜਾ ਜੱਟ ਨੂ ਪਸੰਦ Fatboy Harley
ਜਧੋ ਪੇ ਜਾਂਦੇ ਪੇਚੇ ਕੱਦ ਦਿੰਨੇ ਆ ਭੁਲੇਖ਼ੇ
ਇੱਕੋ fire ਨਾਲ ਜਾਂਦੀ ਏ ਕਲੇਜੇ ਤੋਡ਼ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
36 28 66 ਘੈਂਟ ਜੱਟੀ ਦਾ ਫਿਗਰ
ਡਬ ਦੀ ਨਾ ਭੋਰਾ ਜੱਟੀ ਸਿਰੇ ਦੀ ਨਿਡਰ
36 28 66 ਘੈਂਟ ਜੱਟੀ ਦਾ ਫਿਗਰ
ਡਬ ਦੀ ਨਾ ਭੋਰਾ ਜੱਟੀ ਸਿਰੇ ਦੀ ਨਿਡਰ
ਤਹਿ ਗੱਡ ਲੇਂਦੀ ਪੇੜ ਜੇ ਪੇ ਜੇ ਕੀਤੇ ਵੈਰ
ਮੌਤ ਮੌੜੇ ਭੀ ਏ ਮਂਡ ਨਾਲ ਮੋਂਦਾ ਜੋਡ਼ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਗੁਠੇ ਵਾਲੀ ਡਬ ਦੇ ਕੇ LG ਦਾ ਰੋਂਧ
ਝਾੜਾਂ ਜਦੋ ਗਾਲ ਫੇਰ ਨੱਡੀ ਲਵੇ ਸਾਂਘ
ਗੁਠੇ ਵਾਲੀ ਡਬ ਦੇ ਕੇ LG ਦਾ ਰੋਂਧ
ਝਾੜਾਂ ਜਦੋ ਗਾਲ ਫੇਰ ਨੱਡੀ ਲਵੇ ਸਾਂਘ
ਪੂਸ਼ ਲੱਤਾਂ ਦੇ ਵਿਚਾਲੇ ਲੇ ਕੇ ਭੱਜ ਜਾਂਦੇ ਸਾਲੇ
ਲੰਡੂ ਬਾੰਡੇਯਾ ਦੇ ਕੱਡੇ ਗੋਲੀ ਕੰਨ ਕੋਲ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਤਟੂ ਧੋਣ ਤੇ ਪੁਯਾਯਾ ਮੇਰੇ ਨਾਮ ਦਾ
ਪਖ੍ਹ ਪੁਰ ਜੱਟੀ ਖੇੜੇ ਅਰਮਾਨ ਦਾ
ਤਟੂ ਨੇਕ ਤੇ ਪੁਯਾਯਾ ਮੇਰੇ ਨਾਮ ਦਾ
ਪਖ੍ਹ ਪੁਰ ਜੱਟੀ ਖੇੜੇ ਅਰਮਾਨ ਦਾ
ਪਿੰਡ ਮਿਤਰਾਂ ਦਾ ਥੋਕ ਡੇਯਈਏ ਮਿੰਟਾਂ ਵਿਚ
ਥੋਕ ਨਾਰ ਚਾਬੀ ਗਲੇ ਵਿਚ ਸ੍ਵਰਗਾਂ ਦੇ ਡੋਲ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ
ਵੈਲੀ ਜੱਟ ਦੀ ਮਸ਼ੂਕ 12 ਬੋਰ ਦੀ ਬੰਦੂਕ
ਨਈਂ ਓ ਮਿਤਰਾਂ ਨੂ ਲੋੜ ਕਿਸੇ ਹੋਰ ਦੀ

