beat smuggler pattua pattan nu şarkı sözleri
It is Beat Smuggler
ਓ ਅੱਖਾਂ ਬਿੱਲੀਆਂ ਤੇ ਗੱਲਾਂ ਗੋਲਮੋਲ ਨੀਂ
ਓ ਅੱਖਾਂ ਬਿੱਲੀਆਂ ਤੇ ਗੱਲਾਂ ਗੋਲਮੋਲ ਨੀਂ
ਓ ਤੇਰਾ ਅੰਗ ਅੰਗ ਕਰਦਾ ਕਲੋਲ ਨੀਂ
ਓ ਤੇਰਾ ਅੰਗ ਅੰਗ ਕਰਦਾ ਕਲੋਲ ਨੀਂ
ਆਸ਼ਿਕ਼ ਮਰੇਂਗੀ
ਫਿਰਦਾ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਫਿਰਦਾ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਅੱਜ ਪੁੱਲ ਕੇ ਸ਼ੱਕੀਣੀਆਂ ਵੇ ਲਾ ਲਈ
ਹਾਏ ਵੇ ਲੋਕਾਂ ਦੀ ਨਜ਼ਰ ਪੈਡੀ ਖਾ ਗਏ
ਅੱਜ ਪੁੱਲ ਕੇ ਸ਼ੱਕੀਣੀਆਂ ਵੇ ਲਾ ਲਈ
ਹਾਏ ਵੇ ਲੋਕਾਂ ਦੀ ਨਜ਼ਰ ਪੈਡੀ ਖਾ ਗਏ
ਹੈ ਉਡਣ ਖਟੋਲੇ ਨੂ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ
ਓ ਬਿੱਲੋ ਚੋਬਰਾਂ ਦੇ ਸਿੱਨੇ ਡਗ ਮਾਰਦੀ ਨੀਂ ਤੋਰ ਤੇਰੀ ਸੱਪ ਵਰਗੀ
ਓ ਲਾਟ ਗੱਬਰੂ ਦੀ ਹਿੱਕ ਵਿੱਚੋਂ ਨਿਕਲੇ ਤੰਦੂਰੀ ਵਾਂਗੂ ਹਿੱਕ ਰਾਡ ਦੀ
ਓ ਲੱਕ ਪਤਲਾ ਮਰੋੜ ਜਦੋਂ ਲੱਗਦੀ
ਉਹ ਲੋੜ ਤੈਨੂੰ ਕੀ ਮਿਨਟੀਏ ਨੀਂ ਪੰਜ ਦੀ
ਨਵਾਂ ਏ ਚਨ ਚਾੜੇ ਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਜਦ ਮੋਤੀਆਂ ਦੇ ਤਾਰੇ ਲਾਲ ਬੁਲਾਇਆ ਸਿੰਦੂਰੀ ਜੇਹਾ ਰੰਗ ਹੋ ਗਯਾ
ਗੱਲ ਚੋਬਰਾਂ ਦੀ ਤਾਣੀ ਵਿਚ ਖੁੱਲ ਕੇ ਸਟੀਰੇ ਵਿਚ ਲੱਗ ਹੋ ਗਯਾ
ਵੇ ਮੈਂ ਮੁੰਡਿਆਂ ਦੀ ਅੱਖ ਥੱਲੇ ਆ ਗਈ ਨੀ ਮੈਂ ਚੁਣੀ ਨਾਲ ਮੁਖੜਾ ਛੁਪਾ ਗਈ
ਕਹਿ ਅੱਖ ਓਹਲੇ ਨੂੰ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ
ਬੋਹਤਾ ਹੱਸਿਆ ਨਾ ਕਰ ਡੁਬਜਾਣੀਏ
ਨੀ ਕੁੜੀਆਂ ਦੇ ਵਿਚ ਖੜ ਕੇ
ਨੀ ਤੂੰ 15 ਵਰੇ ਤੋਂ ਹੁਣ ਟੱਪ ਗਈ ਦਿੰਨ ਕੱਟ ਡਰ ਡਰ ਕੇ
ਕਾਲੀ ਗੁੱਟ ਉੱਤੇ ਐਵੇ ਨਾ ਕਲੋਲ ਨੀ ਨੀ ਜੱਟ ਬੱਦਲਾਂ ਦੇ ਓਹਲੇ ਜਾਉ ਹੋ ਨੀ
ਜੇ ਬਾਲ ਖਿਲਾਰੇ ਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਸੋਹ ਰੱਬ ਦੀ ਨੀ ਮੈਂ ਓਹਦਾ ਭੁੱਲਗੀ ਪੈਂਦੇ ਨੇ ਭੁਲੇਖੇ ਉਸਦੇ
ਗੱਲ ਕੁੜੀਆਂ ਚ ਨਾ ਉਡਾ ਸੁਣਨ ਕੇ ਕਾਲਜੇ ਚ ਹੋਲ ਉਠਦੇ
ਓਹਦਾ ਨਾਮ ਚਮਕੀਲਾ ਜਦੋ ਦੱਸਿਆ ਵੇ ਮੈਂ ਮੱਲੋ ਜੋਰੀ ਸਾਂਭ ਸਾਂਭ ਰੱਖਿਆ
ਹਾਏ ਨੀ ਮਨ ਡੋਲੇ ਨੂੰ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ
ਪਟੁਆ ਪੱਟਣ ਨੂ ਫਿਰਦੇ ਵੇ ਨਰਮ ਪਟੋਲੇ ਨੂ

