beck sandhu adab jatti şarkı sözleri
ਮੈਂ ਜਿਗਰਾ ਜਿਹਾ ਕਰਕੇ ਓਹਨੂ ਪੁਛੇਯਾ
ਕਿ ਸਾਡੇ ਬਾਰੇ ਤੇਰਾ ਆ ਖਯਾਲ,
ਓਹਨੇ ਅੱਖਾਂ ਕੱਢ ਮੇਰੇ ਵਲ ਵੇਖੇਯਾ
ਨਾਲੇ ਕੱਢੀ ਟੱਕਾ ਕ ਗਾਲ,
ਕਿਹੰਦੀ ਖੜ੍ਹ ਜਾ ਓ ਆਸ਼ਿਕ਼ਾ ਵਡਿਆ
ਆ ਖੜ੍ਹ ਜਾ ਓ ਆਸ਼ਿਕ਼ਾ ਵਡਿਆ
ਹੋ ਅਜੇ ਵੇਖ ਤੂ ਜੱਟੀ ਦਾ ਕਮਾਲ
ਮੈਨੂ ਸ੍ਮ੍ਝ ਨਾ ਆਵੇ ਕਿ ਕਰਾ ਮੈਂ
ਰੰਗ ਹੋ ਗਯਾ ਸੀ ਮੇਰਾ ਵੀ ਲਾਲ,
ਟੱਕਾ ਓਹਦੇ ਵਲ ਕਦੇ ਓਹਦੀ ਸਹੇਲੀ ਵਲ
ਮੈਂ ਤਾ ਸਿੱਡਦਾ ਜਿਹਾ ਪੁਛੇਯਾ ਸਵਾਲ,
ਸੋਚਾ ਆਪਣੇ ਹੀ ਮੰਨ ਵਿਚ ਮੈਂ ਤਾ
ਹਾਂ ਆਪਣੇ ਹੀ ਮੰਨ ਵਿਚ ਮੈਂ ਤਾ
ਹੋਏ ਪੇਚਾ ਪਈ ਗਯਾ ਅੜਬ ਜੱਟੀ ਨਾਲ
ਬਡੀ ਭੋਲੀ ਬਾਲੀ ਦੇਖ੍ਣੇ ਨੂ ਲਗਦੀ
ਤੀਖੀ ਤੇਜ ਸੀ ਓਸਦੀ ਜੁਬਾਨ,
ਸ਼ੁਕਰ ਹਾ ਵਿਚ ਦਿੱਤਾ ਨੀ ਜਵਾਬ ਓਏ
ਦੇਣਾ ਪੈਣਾ ਸੀ ਮਾਪੇਯਾ ਦਾ ਬਲੀਦਾਨ,
ਰੱਬ ਕਰਦਾ ਜੋ ਕਰਦਾ ਠੀਕ ਆ
ਆ ਕਰਦਾ ਜੋ ਕਰਦਾ ਠੀਕ ਆ
ਹੋ ਮੇਰੀ ਮਸਾ ਸੀ ਬਚੀ ਓਥੋ ਜਾਂ
ਓ ਵੱਸ ਪ੍ਤਾ ਨੀ ਕੀਹਦੇ ਪਯੂਗੀ
ਕਿਹ੍ੜਾ ਕਰ੍ਮਾ ਮਾਰਾ ਹੋਯੂ ਇਨ੍ਸਾਨ,
ਕੈਦ ਕੱਟੁ ਸਾਰੀ ਉਮਰਾ ਦੀ ਓ ਤਾ
ਜਯੂ ਉਮਰਾ ਤੋਂ ਪਿਹਲਾ ਸ਼ਮਸ਼ਾਨ,
ਬੇਕ ਕਰ ਤੂ ਸ਼ੁਕਰ ਹਾਏ ਰੱਬ ਦਾ
ਆ ਕਰ ਤੂ ਸ਼ੁਕਰ ਹਾਏ ਰੱਬ ਦਾ
ਹੋਏ ਓਹਨੇ ਤੇਰੀ ਬਚਾ ਲਯੀ ਜਾਂ

