ceejay theke di sharab şarkı sözleri

ਅੱਜ ਵੀ ਏ ਦਿਲ ਓਹਨੂੰ ਯਾਦ ਕਰਦਾ ਜਿਸ ਚੰਦਰੀ ਨੇ ਬਰਬਾਦ ਕਰਤਾ ਰੱਬ ਜਿਨਾ ਜਿਦੇ ਤੇ ਯਕੀਨ ਕੀਤਾ ਸੀ ਗਲ ਘੁੱਟ ਕੇ ਚਾਵਾਂ ਦਾ ਅੱਗ ਲਗੀ ਖਵਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਹਨੂੰ ਛੱਡਿਆ ਸੀ ਛਾਂ ਤੇ ਸਾਨੂੰ ਗੁਮ ਖਾ ਗਿਆ Passport ਜਦੋ ਓਡਾ ਚੰਡੀਗੜ੍ਹੋਂ ਆ ਗਿਆ ਵੀਸਾ Sydney ਦਾ ਲੱਗਾ ਬਦਲੇ ਸੀ ਰੰਗ ਨੀ ਮਿਧ ਪੈਰਾਂ ਹੇਠਾਂ ਗਈ ਊ ਸਾਡੇ ਗੁਲਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਔਖੇ ਹੋ ਓਦੀ ਸੀ demand ਪੂਰਦੇ ਭੁਲ ਗਈ ਹੋਵੇ ਗੀ ਪਵੇ ਗੱਲਾਂ ਸਾਰੀਆਂ ਪਾਕੇ Guess Gucci Tommy ਫੋਟੋ FB ਤੇ ਪਾਵੇ ਮਾਰਦੀ ਓ ਫਿਰੇ ਅੰਬਰੀ ਉਡਾਈਆਂ ਸੁੱਟ ਤੀ ਨਿਸ਼ਾਨੀ ਮੇਰੀ ਮੁੰਦਰੀ ਵ ਕੀਤੇ ਸੁੱਟ ਤੀ ਨਿਸ਼ਾਨੀ ਮੇਰੀ ਮੁੰਦਰੀ ਵ ਕੀਤੇ ਜੇਡੀ Birthday ਵਾਲੇ ਦਿਨ ਦਿੱਤੀ ਸੀ ਜਨਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਡਾ ਨਾਮ ਵਿਚ ਪਾਕੇ ਸੀ ਜੇ ਲਿਖਦਾ ਏ ਗੀਤ ਇਸ ਗੱਲ ਦਾ ਬਣਾ ਕੇ ਇੱਕ ਰਾਜ਼ ਰਖਣਾ ਓਹੋ ਕਰੇ ਨਾ ਫਿਕਰ ਗੀਤ ਕਿੱਤੇ ਨੀ ਸਨੋਂਦਾ ਓਹੋ ਕਰੇ ਨਾ ਫਿਕਰ ਗੀਤ ਕਿੱਤੇ ਨੀ ਸਨੋਂਦਾ ਨਹੀ ਕਿਸੇ ਨੂ ਵੀ ਯਾਰੋ ਓਡਾ ਨਾਮ ਦਸਣਾ ਜੌ ਜਦੋ ਮੈਂ ਜਹਾਨੋ ਕਿਹ ਕੇ ਸਾਰੇ ਪੱਕੇ ਕੀਤੇ ਜੌ ਜਦੋ ਮੈਂ ਜਹਾਨੋ ਕਿਹ ਕੇ ਸਾਰੇ ਪੱਕੇ ਕੀਤੇ ਖੋਲ ਪੜ੍ਹਿਓ ਨਾ ਫੂਕ ਦਿਓ ਇਹ ਕਿਤਾਬ ਨੂੰ ਓਨੇ ਰੋਣਾ ਪਛਤਾਉਣਾ ਜਦੋ ਵੀ ਮੈਂ ਮਰਿਆ ਓਨੇ ਰੋਣਾ ਪਛਤਾਉਣਾ ਜਦੋ ਵੀ ਮੈਂ ਮਰਿਆ ਓਡ ਹੰਜੂਆ ਨਾਲ ਮੇਰੀ ਕਬਰ ਸਲਬ ਜੁ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ
Sanatçı: Ceejay
Türü: Belirtilmemiş
Ajans/Yapımcı: Belirtilmemiş
Şarkı Süresi: 3:33
Toplam: kayıtlı şarkı sözü
Ceejay hakkında bilgi girilmemiş.

Fotoğrafı