d. gill shokeen jatti şarkı sözleri
ਓ ਪਿੱਟ ਅਤੇ ਸੋਚ ਮੁੰਡਾ ਉਚੀ ਰਖਦੈ
ਨੀ ਡੌਲੇ ਉੱਤੇ tattoo ਬਿੱਲੋ ਸਵਾ ਲਖ ਦੈ
ਪਿੱਟ ਅਤੇ ਸੋਚ ਮੁੰਡਾ ਉਚੀ ਰਖਦੈ
ਡੌਲੇ ਉੱਤੇ tattoo ਬਿੱਲੋ ਸਵਾ ਲਖ ਦੈ
ਵੈਰੀਆਂ ਦੇ ਨਾਗ ਸੀਨੇ ਲੜੇਯਾ ਪੇਐ
ਜਿੰਨਾ ਸੋਣਾ ਸੋਣੀਏ ਤੂ ਪਾਕੇ ਰਖਦੀ
ਉਦੂੰ ਵਧ ਖੂੰਡੇ ਵਿਚ ਜੜਿਆ ਪਿਐਂ
ਜਿੰਨਾ ਸੋਣਾ ਸੋਣੀਏ ਤੂ ਪਾਕੇ ਰਖਦੀ
ਨੀ ਐਂਨਾ ਬਾਪੂ ਵਾਲੇ ਖੂੰਡੇ ਵਿਚ ਜੜਿਆ ਪਿਐਂ
ਕਰਕੇ ਦਿਖੌਣ ਚ ਯਕੀਨ ਰਖਦੀ
ਵੇ ਜੱਟੀ ਪਿਹਲੇ ਦਿਨੋਂ ਏ ਸ਼ੋਕੀਂਨ ਅੱਤ ਦੀ
ਕਰਕੇ ਦਿਖੌਣ ਚ ਯਕੀਨ ਰਖਦੀ
ਵੇ ਜੱਟੀ ਪਿਹਲੇ ਦਿਨੋਂ ਏ ਸ਼ੋਕੀਂਨ ਅੱਤ ਦੀ
ਚੜਦੀ ਜਵਾਨੀ ਲੇਹਰ ਸੁਨਾਮੀ ਏ
ਹੀਰੇਆਂ ਦਾ Dad ਵਪਾਰ ਕਰਦੈ
ਵੇ ਸ਼ੌਂਕ ਸੋਨਾ ਪਹਿਨਣੇ ਦਾ ਖ਼ਾਨਦਾਨੀ ਏ
ਹੀਰੇਆਂ ਦਾ Dad ਵਪਾਰ ਕਰਦੈ
ਵੇ ਸ਼ੌਂਕ ਸੋਨਾ ਪਹਿਨਣੇ ਦਾ ਖ਼ਾਨਦਾਨੀ ਏ
ਹੋ ਤੇਰਾ ਸ਼ੌਂਕ ਜੇ ਸੁਰਖੀਯਾ ਵਿਚ ਰਿਹਣ ਦਾ,
ਨੀ ਮੁੰਡਾ ਵੀ ਤਾਂ ਅੜੀਆਂ ਪੂਗੌਂਦਾ ਏ ਮੁੱਡ ਤੋ
ਵੈਸੇ ਤੈਨੂੰ ਕਿਹੰਦੇ ਤਾ ਨਈ ਚੰਗੇ ਲਗਦੇ
ਨੀ ਸੌ ਗੁਣਾ ਚੰਗੇ ਤੇਰੇ Bollywood ਤੋ
ਇਸ਼ਕ਼ੇ ਦੇ ਹੜ ਵਿਚ ਹਡੇਯਾ ਪੇਯਾ
ਜਿੰਨਾ ਸੋਣਾ ਸੋਣੀਏ ਤੂ ਪਾਕੇ ਰਖਦੀ
ਨੀ ਐਂਨਾ ਬਾਪੂ ਵਾਲੇ ਖੂੰਡੇ ਵਿਚ ਜੜਿਆ ਪਿਐਂ
ਓ ਸੌਖ ਨਾਯੋ ਮੁੰਡੇਯਾ star ਬਣ ਨਾ
ਵੇ ਸਿਰੋਂ ਲੇਕੇ ਪੇਰਾਂ ਤਕ ਦਮ ਚਾਹੀਦਾ
ਲੋੜ ਤੇਰੇ ਜਿਹਾਂ ਦੀ ਵੇ Bollywood ਨੂ
ਵੇ ਦਸ ਦੀ ਜੇ ਤੈਨੂੰ ਕੀਤੇ ਕਮ ਚਾਹੀਦਾ
Area ਚ ਤੂਹੀ ਇਕ ਮੁੰਡਾ ਨਾਮੀ ਏ
ਹੀਰੇਆਂ ਦਾ Dad ਵਪਾਰ ਕਰਦੈ
ਵੇ ਸ਼ੌਂਕ ਸੋਨਾ ਪਹਿਨਣੇ ਦਾ ਖ਼ਾਨਦਾਨੀ ਏ
ਜਿੜਿਆਂ brand ਆਂ ਦੀ ਤੂੰ ਗੱਲ ਕਰਦੀ
ਨੀ ਸਾਲ ਪਹਿਲਾਂ ਗੱਬਰੂ ਨੇ ਪਾਕੇ ਛੱਡ ਤੇ
ਸੱਮਝ ਨੀ ਆਉਂਦੀ ਤੂੰ ਕਿੱਤੀ ਧੁਨ ਦੀ ਏ
ਨੀ ਵਹਿਮ ਪਹਿਲਾਂ ਕਈਆਂ ਦੇ ਦਿਲਾਂ ਚੋ ਕੱਡ ਤੇ
ਕੱਲੀ ਕੱਲੀ ਗੱਲ ਉੱਤੇ ਅੜਿਆ ਪੇਐ
ਅੜਗੀ ਗਰਾਰੀ ਹੁਣ ਹਾਏ ਹਾਏ ਹਾਏ
ਜਿੰਨਾ ਸੋਣਾ ਸੋਣੀਏ ਤੂ ਪਾਕੇ ਰਖਦੀ
ਛੇਤੀ ਤਾਂ ਨੀ ਸਿਫ਼ਤਾ ਤੂੰ ਹਾਰ ਮੰਨ ਦਾ
ਵੇ ਤੇਰੀ ਤਾਂ ਦਲੇਰੀ ਦੀ story ਬਣ ਜੁ
ਪਿੱਛੇ ਪਿੱਛੇ ਰਪ ਰੋਹਏਂਗਾ ਹਾਣੀਆਂ
ਵੇ ਘੈਂਟ ਜੱਟੀ ਤੇਰੀ ਕਮਜੋਰੀ ਬਣਜੂ
ਹਾਣੀਆਂ ਜੇ ਤੇਰੀ ਦੁਨੀਆਂ ਦਿਵਾਨੀ ਐ
ਹੀਰੇਆਂ ਦਾ Dad ਵਪਾਰ ਕਰਦੈ
ਵੇ ਸ਼ੌਂਕ ਸੋਨਾ ਪਹਿਨਣੇ ਦਾ ਖ਼ਾਨਦਾਨੀ ਏ
ਜਿੰਨਾ ਸੋਣਾ ਸੋਣੀਏ ਤੂ ਪਾਕੇ ਰਖਦੀ
ਉਦੂੰ ਵਧ ਖੂੰਡੇ ਵਿਚ ਜੜਿਆ ਪਿਐਂ
ਹੀਰੇਆਂ ਦਾ Dad ਵਪਾਰ ਕਰਦੈ