d harp do dil şarkı sözleri
Mr Rubal in the house!
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਦਿਲ ਤੋੜਕੇ ਮੇਰੇ ਸੁੱਟ ਗਈ
ਤੈਨੂੰ ਕਦਰਾਂ ਹੀ ਆਈਆ ਨਾ
ਮੈਂਨੂੰ ਅੱਜ ਸਮਝ ਵਿਚ ਆਇਆ
ਤੂ ਤਾਂ ਦਿਲ ਤੋਂ ਲਾਈਆਂ ਨਾ
ਮੈਂਨੂੰ ਅੱਜ ਸਮਝ ਵਿਚ ਆਇਆ
ਤੂ ਤਾਂ ਦਿਲ ਤੋਂ ਲਾਈਆਂ ਨਾ
ਕਾਸ਼ ਕਿਤੇ ਪਹਿਲਾਂ ਹੀ ਦੱਸ ਦਿੰਦੀ
ਤੇਰੇ ਪਿਆਰ ਚ ਪੈਂਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਹੋ 7 ਸਾਲਾ ਦੀ ਯਾਰੀ ਮੇਰੀ
ਪਲ ਵਿੱਚ ਤੋੜਕੇ ਸੁੱਟ ਗਈ
ਕਹਿੰਦੀ ਮੈਚ ਨੀ ਜਾਤ ਸੋਹਣੇਆ
ਸਮਝੀ ਯਾਰੀ ਟੁੱਟ ਗਈ
ਕਹਿੰਦੀ ਮੈਚ ਨੀ ਜਾਤ ਸੋਹਣੇਆ
ਸਮਝੀ ਯਾਰੀ ਟੁੱਟ ਗਈ
ਨੀ ਕਿਦਾਂ ਟੁੱਟੀ ਸਮਝ ਲਵਾਂ
ਹਾਏ ਮੁੱਕੀ ਸਮਝ ਲਵਾਂ
ਬੋਹਤ ਪਿਆਰਾ ਵਾਲੀਏ ਨੀ
ਇਹ ਦਿਲ ਦੂਰੀ ਸਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਤੇਰੇ ਨਾਲ ਸੀ ਜੀਣਾ ਮਰਨਾ
ਕੁਝ ਐਸੇ ਬੋਲ ਸੀ ਤੇਰੇ
ਕੀ ਕਰਦੀ Harp ਸੁਣਲੇ
ਮਾਪੇਆ ਨੀ ਮੰਨਦੇ ਮੇਰੇ
ਕੀ ਕਰਦੀ Harp ਸੁਣਲੇ
ਮਾਪੇਆ ਨੀ ਮੰਨਦੇ ਮੇਰੇ
ਨੀ ਓਦੋ ਮਾਪੇ ਕਿੱਥੇ ਸੀ
ਜਦ ਵਾਅਦੇ ਕੀਤੇ ਸੀ
ਇੱਕ ਵਾਰੀ ਕਹਿ ਦਿੰਦੀ
ਮੈਂ ਤੇਰਾ ਨਾਮ ਹੀ ਲੈਂਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਕਾਸ਼ ਮੇਰੇ ਦੋ ਦਿਲ ਹੁੰਦੇ ਤਾਂ
ਮੈਂ ਤੜਪਦਾ ਰਹਿੰਦਾ ਨਾ
ਥੋੜਾ ਮੈਂ ਵੀ ਜੀ ਲੈਦਾ
ਤੈਨੂੰ ਬੇਵਫਾ ਕਹਿੰਦਾ ਨਾ
ਅਸੀਂ ਮਿਲੇ ਪਿਆਰ ਵੀ ਕੀਤਾ
ਰੂਹਾ ਦੀਆਂ ਗੱਲਾਂ ਵੀ ਹੋਈਆ
ਜਿਸਮ ਪਾਰ ਵੀ ਕੀਤੇ
ਫਿਰ ਜਦ ਮੈਂ ਵਿਆਹ ਦੀ ਗੱਲ ਕੀਤੀ
ਤੇ ਉਹਨਾਂ ਹੱਸਕੇ ਮੇਰੀ ਜਾਤ ਪੁੱਛ ਲੀ