d harp haan karde şarkı sözleri
Jay Dee Music
ਓ ਮੇਰੀ ਬੇਬੇ ਨੂ ਤੂ ਆਗੀ ਏ ਪਸੰਦ ਗੋਰੀਏ
ਤੇਰੇ ਘਰ ਦੇ ਕਰਾ ਲੂ ਰਜ਼ਾਮੰਦ ਗੋਰੀ
ਓ ਮੇਰੀ ਬੇਬੇ ਨੂ ਤੂ ਆਗੀ ਏ ਪਸੰਦ ਗੋਰੀਏ
ਤੇਰੇ ਘਰ ਦੇ ਕਰਾ ਲੂ ਰਜ਼ਾਮੰਦ ਗੋਰੀਏ
ਓ ਮੇਰੀ ਬੇਬੇ ਨੂ ਤੂ ਆਗੀ ਏ ਪਸੰਦ ਗੋਰੀਏ
ਤੇਰੇ ਘਰ ਦੇ ਕਰਾ ਲੂ ਰਜ਼ਾਮੰਦ ਗੋਰੀਏ
ਚੰਨ ਤੇਰੇ ਕੋਲੋ ਕਰਦਾ ਏ jealousy
ਤਾਰੇ ਤੈਨੂ ਵੇਖ ਵੇਖ ਨਈ ਜਰਦੇ
ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਓ ਰਖੂ ਤੈਨੂ ਰਾਣੀਆ ਦੇ ਵਾਂਗਰਾ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ
ਓ ਸੂਰਮਾ ਅੱਖਾਂ ਦੇ ਵਿਚੋ
ਤੁਰਨਾ ਲਖਾਂ ਦੇ ਵਿਚੋ
ਹੱਸਣਾ ਜਨਾਬ ਤੁਹਾਡਾ ਜਾਨ ਕਢ ਦਾ
ਗੇੜੇ ਮਾਰੇ ਦਿਲ ਵਾਰੇ
ਤੇਰੇ ਪਿਛੇ ਪਿਛੇ ਨਾਰੇ
ਵੇਖ ਵੇਖ ਤੈਨੂ ਮੁੰਡਾ ਨਾ ਨਾ ਰਜਦਾ
ਓ ਸੂਰਮਾ ਅੱਖਾਂ ਦੇ ਵਿਚੋ
ਤੁਰਨਾ ਲਖਾਂ ਦੇ ਵਿਚੋ
ਹੱਸਣਾ ਜਨਾਬ ਤੁਹਾਡਾ ਜਾਨ ਕਢ ਦਾ
ਗੇੜੇ ਮਾਰੇ ਦਿਲ ਵਾਰੇ
ਤੇਰੇ ਪਿਛੇ ਪਿਛੇ ਨਾਰੇ
ਵੇਖ ਵੇਖ ਤੈਨੂ ਮੁੰਡਾ ਨਾ ਨਾ ਰਜਦਾ
Side ਕਰਤੇ ਮੈ ਜੋ ਸੀ ਤੈਨੂ ਵੇਖਦੇ
ਆਉਣੇ ਨਾ repeat ਮੇਰੇ ਕੋਲੋ ਡਰ੍ਦੇ
ਆਉਣੇ ਨਾ repeat ਮੇਰੇ ਕੋਲੋ ਡਰ੍ਦੇ
ਓ ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਓ ਰਖੂ ਤੈਨੂ ਰਾਣੀਆ ਦੇ ਵਾਂਗਰਾ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ
ਦਿਲ ਮੇਰਾ ਆ ਕਿਹੰਦਾ
ਦਿਲ ਮੇਰਾ ਆ ਕਿਹੰਦਾ
ਹੁਕਮ ਤਾ ਕਰ ਗੋਰੀਏ
ਬਣਵਾ ਦੂਗਾ demand ਉੱਤੇ ਲੇਹਿੰਗਾ
ਬਣਵਾ ਦੂਗਾ demand ਉੱਤੇ ਲੇਹਿੰਗਾ
ਰਬ ਕੋਲੋ ਤੈਨੂ ਮੰਗਾ
ਸਾਮਨੇ ਤੇਰੇ ਮੈ ਸੰਗਾ
ਦੂਰ ਹੋਵੇ ਦਿਲ ਮੇਰਾ ਰਿਹੰਦਾ ਡਰਦਾ
ਪਤਾ ਆ ਤੈਨੂ ਵੀ ਸਾਰਾ
ਤੈਨੂ ਵੇਖਣ ਦਾ ਮਾਰਾ
ਹਾਰ੍ਪ ਹਾਰ੍ਪ ਤੇਰਾ ਰਿਹੰਦਾ ਮਰਦਾ
ਰਬ ਕੋਲੋ ਤੈਨੂ ਮੰਗਾ
ਸਾਮਨੇ ਤੇਰੇ ਮੈ ਸੰਗਾ
ਦੂਰ ਹੋਵੇ ਦਿਲ ਮੇਰਾ ਰਿਹੰਦਾ ਡਰਦਾ
ਪਤਾ ਆ ਤੈਨੂ ਵੀ ਸਾਰਾ
ਤੈਨੂ ਵੇਖਣ ਦਾ ਮਾਰਾ
ਹਾਰ੍ਪ ਹਾਰ੍ਪ ਤੇਰਾ ਰਿਹੰਦਾ ਮਰਦਾ
ਗੋਰੀਆ ਬਾਹਵਾਂ ਚ ਚੂੜਾ ਸੂਹੇ ਰੰਗ ਦਾ
ਕਰਕੇ smile ਹਾਮੀ ਹਾ ਦੀ ਭਰ ਦੇ
ਕਰਕੇ smile ਹਾਮੀ ਹਨ
ਓ ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਓ ਰਖੂ ਤੈਨੂ ਰਾਣੀਆ ਦੇ ਵਾਂਗਰਾ
ਨੀ ਏਕ ਵਾਰੀ ਹਾ ਕਰਦੇ
ਏਕ ਵਾਰੀ ਹਾ ਕਰਦੇ
ਕੰਗਣੇ ਬਣਾ ਲੇ ਭਾਵੇ ਝਾਂਜਰਾਂ
ਨੀ ਏਕ ਵਾਰੀ ਹਾ ਕਰਦੇ