d harp sun jatta ve şarkı sözleri
ਤੂੰ ਰਿਹਨਾ ਨਿੱਕੀ ਨਿੱਕੀ ਗੱਲ ਉੱਤੇ ਗੁੱਸੇ ਵੇ
ਪੈਣਾ ਟੁੱਟ ਟੁੱਟ ਜੇ ਕੋਈ ਤੈਨੂੰ ਪੂਛੇ ਵੇ
ਫੋਟੋ ਤੇਰੇ ਨਾਲ ਪਾਵਾਂ ਲੈਣੀਆਂ ਮੈਂ ਲਾਵਾਂ
ਮੈਂ ਆਂ ਬੇਗੀ ਤੂੰ ਏ ਹੁਕਮ ਦਾ ਜੱਕਾ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਓ ਸੁਣ ਜੱਟਾ ਵੇ ਹਾਏ ਵੇ ਜੱਟਾ ਵੇ
ਸੂਟ ਲੌ ਮੈਂ ਤੋਂ ਪੌਣੇ ਪੌਣੇ ਲਖ ਦੇ
Choose ਕਰੂੰਗੀ color ਜਿਹਦੇ ਜਚ ਜਚ
ਸੂਟ ਲੌ ਮੈਂ ਤੋਂ ਪੌਣੇ ਪੌਣੇ ਲਖ ਦੇ
Choose ਕਰੂੰਗੀ color ਜਿਹਦੇ ਜਚਦੇ
ਓ ਲਿਮਟਾਂ ਬਣਾ ਲੋ loan ਵੀ ਕਰਾ ਲੋ
ਨੋਟ ਨਖਰੇ ਤੇ ਲੱਗਣ ਗੇ ਲਖਾਂ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਓ ਸੁਣ ਜੱਟਾ ਵੇ ਹਾਏ ਵੇ ਜੱਟਾ ਵੇ
ਵਾਂਗ ਰਾਣੀਆਂ ਦੇ ਜੀਨੀ ਮੈਂ ਤਾਂ life ਵੇ
ਚੋਰੀ ਕਦ card ਕਰੂੰਗੀ swipe swipe
ਵਾਂਗ ਰਾਣੀਆਂ ਦੇ ਜੀਨੀ ਮੈਂ ਤਾਂ life ਵੇ
ਚੋਰੀ ਕਦ card ਕਰੂੰਗੀ swipe ਵੇ
ਹੋ ਰੋਵੇਂ ਕਰਲਾਵੇ ਜਿੰਨਾ ਮਰਜ਼ੀ ਬਿੱਲ ਆਵੇ
ਇਹੀ ਸੋਚ ਸੋਚ Harp ਮੈਂ ਹੱਸਾਂ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਹੋ ਪਿਆਰ ਨਾਲ ਮੰਨ ਲਿਆ ਕਰੀਓ ਜੀ ਗੱਲਾਂ
ਨੀ ਤੇ ਸਾਰੀ ਹੀ ਉਮਰ ਚਲੂ ਧੱਕਾ ਵੇ
ਓ ਸੁਣ ਜੱਟਾ ਵੇ ਹਾਏ ਵੇ ਜੱਟਾ ਵੇ