d soldierz call şarkı sözleri

Aah, Aah D Soldierz ਆਹ ਜਦ ਅੰਖਾਂ ਹੰਜੂਆਂ ਚ ਡੁੱਬੀ ਸੀਂ ਤੂੰ ਕਿੱਥੇ ਸੀਂ ਆਹ ਦੱਸ ਕਿਥੇ ਸੀਂ ਜਦ ਅੱਧੀ ਰਾਤ ਤੈਨੂੰ 100 100 Message ਲਿਖੇ ਸੀਂ ਆਹ ਤੂੰ ਭੁੱਲ ਗਈ ਉਹ ਰਾਤਾਂ ਪਰ ਮੈਂ ਨਈਂ ਭੁੱਲਿਆ ਤੂੰ ਤਾ ਰੁਲ ਗਈ ਮੈਂ ਨਈਂ ਰੁੱਲਿਆ ਤੂੰ ਤੁਰੇ ਗਈ ਸੀਂ ਹਾਲਾਤਾਂ ਵੇਖ ਮੈਂ ਨਈਂ ਤੁਰਿਆ ਦੱਸ ਅੱਜ ਕਿਵੇਂ ਪਿੱਛੇ ਮੁੜਿਆ ਸਵਾ ਸਾਲ ਵਿੱਚ ਸਵਾ ਬਾਰ ਵੀ ਆਈ ਨਾ ਤੈਨੂੰ ਯਾਦ ਅੱਜ ਸਵਾ ਚਾਰ ਤੇ ਚਾਰ ਚਾਰ ਤੇਰੀ ਵੇਖੀ Miss Call ਤੂੰ ਰੱਖਦੀ ਸੀਂ Block ਹੁਣ ਕਿਉਂ ਕਰਦੀ ਐ Call ਤੂੰ ਰੱਖਦੀ ਸੀਂ Block ਹੁਣ ਕਿਉਂ ਕਰਦੀ ਐ Call, Call ਹੁਣ ਕਿਉਂ ਕਰਦੀ ਐ Call, Call ਹਾਂ ਹੋ ਹੁਣ ਕਿਉਂ ਕਰਦੀ ਐ Call ਸਾਨੂੰ ਹੁਣ ਕਿਊ ਕਰਦੀ ਐ Call ਆਂ ਯਾ ਯਾ ਲਿਆ Xo-Xo ਅੱਧੀ ਰਾਤੀ ਕਰਦੀ ਸੀਂ ਮੈਨੂੰ Text ਉਹ ਹਾਂ ਭੁੱਲ ਜਾ ਮੈਨੂੰ ਹੁਣ ਬਣ ਗਈ ਤੂੰ ਮੇਰੀ Ex Girl ਆਹ ਹਾਂ ਅੱਜ ਦੱਸ ਦਾਂ ਤੇਰੀ ਗ਼ਲਤੀ ਜੇ ਤੂੰ Baby ਮੈਨੂੰ ਛੱਡਕੇ ਕਰਤੀ ਅੱਜ ਕਲ ਤਾ ਤੇਰੇ ਵਰਗੀ ਕੁੜੀਆਂ ਸਾਡੇ ਛੋਟੂ ਉੱਤੇ ਮਾਰਦੀ ਤੇ ਹੁਣ ਕੀ ਗਲ ਕਰਨੀ ਐ Late Night Call ਕਿਊ ਤੂੰ ਕਰਦੀ ਐ ਮੈਂ ਕਿਹਾ Late Night Call ਕਿਊ ਤੂੰ ਕਰਦੀ ਐ ਐ ਸਵਾਲ ਇਕ ਲੱਖ ਦਾ ਕਰਮਾਂ ਨੇ ਤੈਨੂੰ ਐਥੇ ਲਾਕੇ ਛੱਡ ਦਾ ਰੱਖਦੀ ਸੀਂ ਮਾੜੇ Time ਮੈਨੂੰ Block ਤੇ ਅੱਜ ਰੱਖਦਾ ਮੈਂ ਤੈਨੂੰ ਆਪਣੇ … ਸਵਾ ਸਾਲ ਵਿੱਚ ਸਵਾ ਬਾਰ ਵੀ ਆਈ ਨਾ ਤੈਨੂੰ ਯਾਦ ਅੱਜ ਸਵਾ ਚਾਰ ਤੇ ਚਾਰ ਚਾਰ ਤੇਰੀ ਵੇਖੀ Miss Call ਤੂੰ ਰੱਖਦੀ ਸੀਂ Block ਹੁਣ ਕਿਊ ਕਰਦੀ ਐ Call ਤੂੰ ਰੱਖਦੀ ਸੀਂ Block ਹੁਣ ਕਿਊ ਕਰਦੀ ਐ Call, Call ਹੁਣ ਕਿਊ ਕਰਦੀ ਐ Call, Call ਹਾਂ ਹੋ ਹੁਣ ਕਿਊ ਕਰਦੀ ਐ Call ਸਾਨੂੰ ਹੁਣ ਕਿਊ ਕਰਦੀ ਐ Call ਤੂੰ ਭੁੱਲ ਗਈ ਉਹ ਰਾਤਾਂ ਤੂੰ ਭੁੱਲ ਗਈ ਮੁਲਾਕਾਤਾਂ ਤੂੰ ਤੁਰ ਗਈ ਸੀਂ ਹਾਲਾਤਾਂ ਵੇਖ ਦੱਸ ਅੱਜ ਕਿਵੇਂ ਪਿੱਛੇ ਮੁੜਿਆ ਆਹ
Sanatçı: D Soldierz
Türü: Belirtilmemiş
Ajans/Yapımcı: Belirtilmemiş
Şarkı Süresi: 3:44
Toplam: kayıtlı şarkı sözü
D Soldierz hakkında bilgi girilmemiş.

Fotoğrafı