d soldierz flex şarkı sözleri

ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਹੱਥਾਂ ਉੱਤੇ ਰਖਦੇ ਨੀ Rolex Lex Lex Lex Lex ਆ ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਯਾਰ ਬੇਲੀ ਸਾਰੇ Hola Hello She Wanna Taste Me Like Jello ਮੁੰਡੇ ਕਰਦੇ Flex ਤਾਈਓਂ ਤਾ ਪੌਂਦੀ ਸ਼ਾਨਲੋ ਬੰਦੇ ਆ ਆਪਾਂ ਵੇ ਦੇਸੀ You Know ਗੱਡੀਆਂ ਸਾਡੀ ਵੀ ਦੇਸੀ You Know Level ਏ Burj Khalifa You Know ਸਾਡਾ ਕੋਈ ਨਈ match ਪੈਸਾ ਵੇ ਕਿੰਨਾ ਹੈਂ ਕੱਦੀ ਨੀ ਗਿੰਨਾ ਤੇ ਕੁੜੀਆਂ ਕਿੰਨੀ ਹੈਂ ਕੱਦੀ ਨੀ ਗਿੰਨੀ ਵੇ Blue Lamborghini ਵੇ ਜੀਵੀਏਂ ਹੈਂ ਜੀਨੀ ਮੈਂ ਹੋ ਜਾਵਾਂ ਗਾਯਬ Harry Houdini Oh Main 100 Main 100 Main 100 Got ‘’ X’’ On My Chest You Know Me The Best ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਹੱਥਾਂ ਉੱਤੇ ਰਖਦੇ ਨੀ Rolex Lex Lex Lex Lex ਆ ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਯਾਰ ਬੇਲੀ ਸਾਰੇ ਹਮ ਜਦੋਂ ਦਾ ਆਯਾ ਮੈਂ I Am On A Roll Booking ਤੋਂ ਪਿਹਲਾ ਹੀ Show Mere Sold ਗੱਡੀਆਂ ਕਾਲੀ ਨਾਲ Bouncer 40 ਨੇ ਕਦੀ ਤੇ Delhi ਤੇ ਕਦੀ Mohali Look At Me Now ਕਰਾ ਮੈ Flex ਸੰਤੋਰਿਹੀ ਮੈ ਕਰਾਂ Relax Look At Me Now ਗਿਣਾ ਮੈ Stacks ਹੱਥ ਨੀ ਮੇਰੇ ਵੇ ਕਰਦੇ Relax ਤਾਈਓਂ ਮੈਂ ਕਰਦਾ ਐਸ਼ ਤਾਈਓਂ ਮੈਂ ਕਰਦਾ ਐਸ਼ ਏਨਾ ਮੈਂ fast ਤੁਰਦਾ ਜਿਵੇਂ ਮੈਂ Flash ਉੱਡ ਦਾ first class ਨਾ ਕਿਸੀ ਤੋਂ ਸੜ ਦੇ bro ਕਦੀ ਨੀ ਕਦੀ ਨੀ ਕਦੀ ਨੀ ਨਾ ਕਿਸੀ ਤੋਂ ਡਰ ਦੇ bro ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਹੱਥਾਂ ਉੱਤੇ ਰਖਦੇ ਨੀ Rolex Lex Lex Lex Lex ਆ ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਯਾਰ ਬੇਲੀ ਸਾਰੇ Yeah Yeah ਡੱਬ ਚ gun ਤਾਹੀਓਂ ਤਾਂ Hater ਨੀ ਵੇਖ ਕੇ ਕਰਦੇ ਰੂੰ ਕਰਦੇ burn ਤਾਹੀਓਂ ਤਾਂ ਬਣਦੀ ਨੀ ਤੇਰੀ ਵੇ ਲੇਲੇ U- Turn Louis Vuitton ਓਹਦੇ ਲਈ ਹੋ ਜਾਂਦੀ ਓਂ Delhi ਦੇ ਮੁੰਡੇ ਨੇ ਛਿੱਲ ਭਰ ਦੇ ਲਖਾਂ ਦਾ ਬਿੱਲ ਆਜਾ ਨੀ ਦੱਸ ਦਾ ਤੈਨੂ ਯਾਰ ਹਾ ਮੇਰੇ ਵੇ ਪਾਗਲ ਰਾਤੀ ਵੀ ਪੌਂਦੇ ਆ ਕਾਲੀਆਂ Goggle ਖੋਲਦੇ ਕ੍ਲਬ ਚ ਦੋਂ ਦੀ bottle ਲਿਨੇਆਂ ਚ ਲੌਂਦੀ ਆਂ ਰੂਸ ਦੀ model ਓਹਕਦੀ ਨੀ ਰਹਿੰਦੇ ਆ low ਕਾਲੀ ਉਠਦੇ ਕਰਦੇ blow ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਹੱਥਾਂ ਉੱਤੇ ਰਖਦੇ ਨੀ Rolex Lex Lex Lex Lex ਆ ਯਾਰ ਬੇਲੀ ਸਾਰੇ ਕਰਦੇ ਨੀ Flex Flex Flex Flex Flex ਯਾਰ ਬੇਲੀ ਸਾਰੇ
Sanatçı: D Soldierz
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
D Soldierz hakkında bilgi girilmemiş.

Fotoğrafı