d soldierz level şarkı sözleri

ਅੱਤ ਹੈ ਬੜਾ ਅੱਤ ਹੈ , ਅੱਤ ਹੈ ਉਹ ਕੁੜੀ ਤੇਰਾ ਸਵਾਂਗ ਬੜਾ ਅੱਤ ਹੈ ਤੇਰਾ Gucci Bag ਬੜਾ ਅੱਤ ਹੈ ਮੋਡੇ ਉੱਤੇ Tattoo ਬੜਾ ਅੱਤ ਹੈ ਬੁੱਤ ਸਾਡੇ Level ਤੋਹ ਤੂੰ ਹਾਲੇ ਘੱਟ ਹੈ ਉਹ ਕੁੜੀ ਤੇਰਾ ਸਵਾਂਗ ਬੜਾ ਅੱਤ ਹੈ ਤੇਰਾ Gucci bag ਬੜਾ ਅੱਤ ਹੈ ਮੋਡੇ ਉੱਤੇ Tattoo ਬੜਾ ਅੱਤ ਹੈ ਬੁੱਤ ਸਾਡੇ level ਤੋਹ ਤੂੰ ਹਾਲੇ ਘੱਟ ਹੈ ਸਾਡੇ level ਤੋਹ ਤੂੰ ਘੱਟ ਹੈ ਸਾਡੇ level ਤੋਹ ਤੂੰ ਘੱਟ ਹੈ ਸਾਡੇ level ਤੋਹ ਤੂੰ ਘੱਟ ਹੈ ਹੱਲੇ ਹੱਲੇ ਹੱਲੇ ਘੱਟ ਹੈ ਉਹ ਅਲੱੜੇ ਨੀ ਗੱਲ ਇਕ ਦੱਸ ਜਾ ਐ ਕਿੰਨੇ ਦਿੱਤਾ ਬੈਗ ਇਕ ਲੱਖ ਦਾ ਸੱਚੀ ਦਸਾਨ ਮੈਨੂੰ ਪੇਹਲੀ copy ਲੱਗਦਾ ਜੰਮੀ ਨਕਲੀ ਹੈ ਤੂੰ ਤੂੰ ਘੁੰਮਦੀ ਹੈ friends ਲੈਕੇ fake ਨੀ ਤੂੰ ਲੱਗਦੀ ਹੈ big ਮਿਸਟਾਕੇ ਨੀ ਮੈਂ ਵੇਖਾਂ ਦਿਲ ਤੂੰ ਤਾਂ ਵੇਖ਼ੇ rate ਨੀ ਮੇਰੇ type ਦੀ ਨੀ ਤੂੰ Swag ਵਿਚ topper class ਮੇਰੀ first ਹੈ ਮੁੰਡਾ hip hopper ਉੱਡ ਦਾ ਮੈਂ first class ਹੁਕਮ ਦਾ ਇੱਕਲਾ ਹੱਥਾਂ ਵਿਚ trail ਹੈ ਤਾਈਓਂ Is game ਚ ਰਾਣੀ ਤੂੰ ਤਾ fail ਹੈ ਓ ਕੁੜੀ ਤੇਰਾ swag ਬੜਾ ਅੱਤ ਐ ਤੇਰਾ Gucci Bag ਬੜਾ ਅੱਤ ਐ ਮੋਡੇ ਉੱਤੇ Tattoo ਬੜਾ ਅੱਤ ਐ ਬੁੱਤ ਸਾਡੇ level ਤੋਹ ਤੂੰ ਹਾਲੇ ਘੱਟ ਐ ਓ ਕੁੜੀ ਤੇਰਾ swag ਬੜਾ ਅੱਤ ਐ ਤੇਰਾ Gucci Bag ਬੜਾ ਅੱਤ ਐ ਮੋਡੇ ਉੱਤੇ Tattoo ਬੜਾ ਅੱਤ ਐ ਬੁੱਤ ਸਾਡੇ level ਤੋਹ ਤੂੰ ਹਾਲੇ ਘੱਟ ਐ ਸਾਡੇ level ਤੋਹ ਤੂੰ , ਘੱਟ ਐ ਸਾਡੇ level ਤੋਹ ਤੂੰ , ਘੱਟ ਐ ਸਾਡੇ level ਤੋਹ ਤੂੰ , ਘੱਟ ਐ ਹਾਲੇ ਹਾਲੇ ਹੱਲੇ ਘੱਟ ਐ ਹੈ Hi! Hello ਜੋ ਵੀ ਤੁਸੀਂ ਕਹਿ ਲੋ End ਸਾਡਾ level ਭਾਵੇਂ ਜੋ ਵੀ ਤੁਸੀਂ ਲੈ ਲੋ Auto ਵਿਚ ਘੁੰਮਦੀ ਹੈ ਚਾਹੀਦੀ ਲੰਬੋ yellow ਕੁੜੀ ਨਿਰੀ ਦੇਸੀ but ਤੁੱਰੇ ਜਿਵੇੰ ਜੇ ਲੋ ਤੂੰ ਸਾਡੀ ਰੀਸ ਨਾ ਕਰੀ , ਜੋ ਤੈਨੂੰ ਪਸੰਦ baby ਲੈ ਲੈ ਮੇਰੇ ਤੋਹ free King size life everything’s on me ਬੱਸ ਐਰਾ ਗੈਰਾਂ ਨਾਲ ਨਾ ਦਿਖੀ ਘੁੰਮ ਦੀ ਪਹਿਰੀ ਮੁੰਡੇ ਕੇਂਦੇ ਮੈਨੂੰ Crazy ਮੈਂ ਹਾਂ ਯਾਰਾਂ ਦਾ ਵਈ ਯਾਰ ਵੈੱਲੀ ਕੁੜੀਆਂ ਨੂੰ ਛੱਡ ਦਿੱਤਾ ਕਰਨ ਪਿਆਰ 24 ਘੰਟੇ High 24 Happy Hours ਮੰਨ ਲੈ ਤੂੰ ਹਾਰ ਸਾਡਾ Level ਤੇਰੇ ਤੋਹ ਫਾਰ Baby ਮੇਰੇ sneakers ਬੜਾ ਅੱਤ ਹੈ ਗੱਡੀ ਚ ਸਪੀਕਰਸ ਬੜਾ ਅੱਤ ਹੈ ਕੰਨਾਂ ਵਿਚ blink ਬੜਾ ਅੱਤ ਹੈ ਤੇ ਜਿੰਨੇ ਸਾਡੇ links ਸਾਰੇ ਅੱਤ ਹੈ ਉਹ ਕੁੜੀ ਤੇਰਾ ਸਵਾਂਗ ਬੜਾ ਅੱਤ ਹੈ ਤੇਰਾ Gucci ਬੈਗ ਬੜਾ ਅੱਤ ਹੈ ਮੋਡੇ ਉੱਤੇ Tattoo ਬੜਾ ਅੱਤ ਹੈ ਬੁੱਤ ਸੱਦੇ level ਤੋਹ ਤੂੰ ਹੱਲੇ ਕੱਟ ਹੈ ਸੱਦੇ level ਤੋਹ ਤੂੰ … ਕੱਟ ਹੈ ਸੱਦੇ level ਤੋਹ ਤੂੰ … ਕੱਟ ਹੈ ਸੱਦੇ level ਤੋਹ ਤੂੰ … ਕੱਟ ਹੈ ਹੱਲੇ ਹੱਲੇ ਹੱਲੇ ਕੱਟ ਹੈ
Sanatçı: D Soldierz
Türü: Belirtilmemiş
Ajans/Yapımcı: Belirtilmemiş
Şarkı Süresi: 3:03
Toplam: kayıtlı şarkı sözü
D Soldierz hakkında bilgi girilmemiş.

Fotoğrafı