d-sync champagne train şarkı sözleri

Juggy D Shadow ਹੁਣ ਬੋਤਲ ਖੋਲੋ ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ ਹੁਣ ਬੋਤਲ ਖੋਲੋ ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ ਕੁੜੀ ਤੂੰ ਸੋਹਣੀ ਦਸ ਕੀ ਹੈ story ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ ਕੁੜੀ ਤੂੰ ਸੋਹਣੀ ਦਸ ਕੀ ਹੈ story ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ ਗਿੱਧੇ ਵਿਚ ਨਚਦੀ ਅੱਡੀ ਚਕ ਚਕ ਕੇ ਮੁੰਡਿਆਂ ਦੀ ਰਾਲ ਲੱਗੀ ਪਿਛੇ ਇਸ ਕੁੜੀ ਦੇ ਅੱਖ ਨਾ ਲੜਾਵੇ ਕਿਸੇ ਐਰੇ ਗੈਰੇ ਨਾਲ ਨੀ ਕਿਸੇ ਨੂੰ ਬੁਲਾਵੇ ਨਾ ਰਖੇ ਨੱਕ ਚੱਕ ਕੇ ਹੁਣ ਬੋਤਲ ਖੋਲੋ ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ ਹੁਣ ਬੋਤਲ ਖੋਲੋ ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣ Champagne Train Bring Up Our Champagne Train Champagne Train That’s My Champagne Train Pop Up That Bottle Bro Pop Up That Bottle Pop Up That Bottle Bro Pop Up That Bottle Ola Here Is Sunny Juggy Floor ਤੇ ਚੜ ਕੇ ਭਰਕੇ ਤੇਰੇ ਕੋਲ ਖਲੋਕੇ dance ਕਰਾ I Know Girl You’ll Love It ਮੇਰੇ ਕੋਲ ਪੇਯਾ ਕੈਸ਼ I’ll Make It Train ਦਾਰੂ ਪੀਤੀ It’s Up My Brain Know My Game I’m So Insane ਅੱਜ ਮੈਨੂੰ ਚੜ ਗਈ Champagne Train ਚੜ ਗਈ ਦਾਰੂ ਸਾਤ ਮੈ ਛਡ ਗਿਆ Club ਕਾ Temperature ਕੋਈ ਤੋ ਦੇਡੇ Ice Bucket Challenge ਕਰਦੋ favour ਗਰਮ ਹੋ ਗਿਆ ਦਿਮਾਗ ਨਾਚੂੰਗਾ ਮੈਂ ਸਾਰੀ ਰਾਤ ਐਸੀ ਆਦਤ ਹੈ ਮੇਰੀ ਕਰਤਾ ਹੂੰ ਛੋਟਾ ਗਿਲਾਸ ਬਾਡੀ ਬਾਤ ਮੁੰਡਾ ਮੈਂ ਸੋਹਣਾ ਕੁੜੀ ਤੂੰ ਸੋਹਣੀ ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ Club ਵਿਚ ਜਾਈਏ ਗਾਣੇ ਸ਼ਾਨੇ ਗਾਈਏ ਮੁੰਡਿਆਂ ਤੇ ਕੁੜੀਆਂ ਦੀ ਐਸ਼ ਕਰਾਈਏ ਸਾਰੀ ਰਾਤ ਪੀਵਾਂਗੇ ਨਸ਼ੇ ਵਿਚ ਜੀਵਾਂਗੇ ਪੈਸੇ ਦੀ ਕੋਈ ਥੋੜ ਨਾ ਰੱਜ ਕੇ ਪਿਲਾਵਾਂਗੇ Pop Up That Bottle Bro Pop Up That Bottle Bro ਹੁਣ ਬੋਤਲ ਖੋਲੋ ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ Champagne Train Bring Up Our Champagne Train Champagne Train That’s My Champagne Train Pop Up That Bottle Bro Pop Up That Bottle Pop Up That Bottle Bro Pop Up That Bottle
Sanatçı: D-Sync
Türü: Belirtilmemiş
Ajans/Yapımcı: Belirtilmemiş
Şarkı Süresi: 3:14
Toplam: kayıtlı şarkı sözü
D-Sync hakkında bilgi girilmemiş.

Fotoğrafı