daksh take it easy [reel] şarkı sözleri

ਐਨੀ ਜਿਆਦਾ rude ਕਾਹਤੋਂ tone ਕਰਦੀ ਤੂ ਤਾ ਐ ਕਰੇ ਜਿਵੇ ਮੈਨੂੰ own ਕਰਦੀ ਥੋੜਾ ਜੇਹਾ ਕਰਲਾ behave ਗੋਰੀਏ ਐਨੇ ਬੇਬੇ ਵੀ ਨਾ ਕਰੇ ਜਿੰਨੇ ਫੋਨ ਕਰਦੀ ਪੈਸਾ ਫਿਰਾ ਕੁੱਟਦਾ ਨੀ ਟਾਈਮ ਕਿਥੇ ਆ ਮੈਂ ਬਾਹਲਾ busy, busy ਮੈਂ ਬਾਹਲਾ busy, busy ਓ ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy, easy Take it easy, easy ਓ ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy, easy ਮੈਂ ਕਿਹਾ ਫੇਰ ਵੀ ਤੂ time ਕਾਹਤੋਂ ਮੰਗਦੀ ਰਹਿੰਦੀ ਆ ਜਦੋ ਪਤਾ ਕੇ ਰਕਾਣੇ ਸਾਡਾ time ਆ Value ਤਾ ਪਤਾ ਕੇਰਾ ਕਰ ਜੱਟ ਦੀ ਨੀ ਤੇਰੇ ਨਾਲਦੀ ਤੋ ਪੁੱਛ ਮੇਰੀ fan ਆ ਵੱਜਦੇ salute ਜੱਟ ਜਿਥੋਂ ਲੱਗਦਾ ਨੀ ਜਿਵੇ dc, dc ਨੀ ਜਿਵੇ dc ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy Take it easy
Sanatçı: DAKSH
Türü: Belirtilmemiş
Ajans/Yapımcı: Belirtilmemiş
Şarkı Süresi: 1:28
Toplam: kayıtlı şarkı sözü
DAKSH hakkında bilgi girilmemiş.

Fotoğrafı