dalbir bhangu tere raahan te şarkı sözleri
ਉਹ ਕਦੇ ਤੋੜ ਦੀ ਨਾ ਮੁਖ ਉੱਤੋਂ ਚੁੱਪ ਨੀ
ਤੇਰੇ ਰਾਹਾਂ ਵਿਚ ਖੜੇ ਬਣ ਬੁੱਤ ਨੀ
ਉਹ ਕਦੇ ਤੋੜ ਦੀ ਨਾ ਮੁਖ ਉੱਤੋਂ ਚੁੱਪ ਨੀ
ਤੇਰੇ ਰਾਹਾਂ ਵਿਚ ਖੜੇ ਬਣ ਬੁੱਤ ਨੀ
ਕੋਈ ਦੇਵੇ ਨਾ ਜਬਾਬ ਬਿਲੋ ਰਾਣੀਏ
ਨੀ ਰਹੀਏ ਤੇਰੇ ਵੱਲ ਝਾਕ ਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁਲ ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁਲ ਤੇਰੇ ਨਾਂਹ ਆਖਦੇ
ਜਿੰਨੀਆਂ ਨੇ ਤੇਰੀਆਂ ਸਹੇਲੀਆਂ
ਅੱਖ ਸਾਰਿਆ ਦੇ ਮੇਰੇ ਉੱਤੇ ਰਹਿਦੀ ਐ
ਪਰ ਸਾਡੀ ਅੱਖ ਵਿਚ ਤੁਹੀ ਵੱਸ ਦੀ
ਬਾਕੀ ਦੁਨੀਆਂ ਨਜ਼ਰ ਹੀ ਨਾ ਪੈਂਦੀ ਐ
ਅਸੀਂ ਮੂੜ੍ਹੇ ਕਿੰਨੇ ਆਏ ਹੋਏ ਰਿਸ਼ਤੇ
ਨਾ ਨੇੜੇ ਹੋਇਆ ਕਿਸੇ ਸਾਕ ਦੇ
ਅੱਖਾਂ ਤੇਰੀਆਂ ਨੇ ਹਾਨ ਸਨ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ
ਰਾਹਾਂ ਖਿੱਚ ਦੀਆਂ ਪੈਰ ਤੇਰੇ ਵੱਲ ਨੂੰ
ਹੋ ! ਵੇਖੀ ਕੀਤੇ ਦਿਲ ਨੂੰ ਨਾ ਤੋੜ ਦੀ
ਲੈ ਕੇ ਕਿੰਨੀਆਂ ਚਿਰਾ ਦਾ ਛੱਲਾ ਰੱਖਿਆ
ਦੇਣਾ ਤੈਨੂੰ ਐ ਜੋ ਸੋਹਣੀਏ ਨਾ ਮੋੜ ਦੀ
ਤੇਰੀ ਦੀਦ ਦੇ ਗੁੱਲਾਮ ਹੋ ਗਏ ਨੈਣ
ਤਾਹੀਓਂ ਰਹਿੰਦੇ ਤੇਰੇ ਰਾ ਹਾਂ ਨੂੰ ਵਤਚ ਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁਲ ਤੇਰੇ ਨਾਂਹ ਆਖਦੇ
ਹੋਰ ਕਦੋ ਤਾਈਂ ਕਰੇ ਗੀ ਤੂੰ ਅੜਿਆ
ਜਾਦੇਹਦੇ ਦਿਲ ਚ ਡੱਬੀ ਐ ਗੱਲ ਖੋਲ ਦੇ
ਤੂੰ ਵੀ ਕਰਦੀ ਐ ਪਿਆਰ ਦਲਜੀਤ ਨੂੰ
ਇਕ ਵਾਰੀ ਐ ਬੁੱਲਾਂ ਚੋਂ ਬੱਸ ਬੋਲ ਦੇ
ਅਸੀਂ ਰਹਿ ਨਾ ਜਾਈਏ ਵੰਜਲੀ ਵਜਾਉਂਦੇ ਹੀ
ਨੀ ਵਾਂਗੂ ਕੀਤੇ ਰਾਂਝੇ ਚੱਕ ਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ Bull ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ
ਅੱਖਾਂ ਤੇਰੀਆਂ ਨੇ ਹਾਨ ਸਾਨੂ ਕਹਿੰਦੀਆਂ
ਨੀ ਬੁੱਲ ਤੇਰੇ ਨਾਂਹ ਆਖਦੇ

