daler mahndi dishkyuon şarkı sözleri
ਪਹਿਲਾ sorry thankyou ਕਰਦੇ ਸੀ
ਸਾਡੇ ਖੂਹ ਵਿਚੋ ਪਾਣੀ ਭਰਦੇ ਸੀ
ਪਹਿਲਾ sorry thankyou ਕਰਦੇ ਸੀ
ਸਾਡੇ ਖੂਹ ਵਿਚੋ ਪਾਣੀ ਭਰਦੇ ਸੀ
ਹੁਣ ਅਸੀ ਇਹਨਾ ਨੂੰ ਦੱਸਾਗੇ ਇਹਨਾ ਤੇ ਤਾਨੇ ਕੱਸਾਗੇ
ਹੁਣ ਅਸੀ ਇਹਨਾ ਨੂੰ ਦੱਸਾਗੇ ਇਹਨਾ ਤੇ ਤਾਨੇ ਕੱਸਾਗੇ
ਕੁੜੀ ਲਿਆ ਕੇ ਅਸੀ ਇਹਨਾ ਦੀ ਆਪਣੀ ਬਣਾ ਲਈ ਨੂੰਹ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਵੱਡੇ rule ਬਣਾਏ ਅਸੂਲ ਬਣਾਏ ਸਿਧੇ ਸਾਦੇ Indian fool ਬਣਾਏ
ਵੱਡੇ rule ਬਣਾਏ ਅਸੂਲ ਬਣਾਏ ਸਿਧੇ ਸਾਦੇ Indian fool ਬਣਾਏ
ਹੁਣ ਅਸੀ ਬਣਾਉਣਾ ਜੋਕਰ ਵੇ ਰਖ ਲੇਨਾ ਨੋਕਰ ਵੇ
ਹੁਣ ਅਸੀ ਬਣਾਉਣਾ ਜੋਕਰ ਵੇ ਰਖ ਲੇਨਾ ਨੋਕਰ ਵੇ
ਇਕੋ ਹੈਗੇ ਕਿੰਗ ਅਸੀ ਦੱਸਾ ਗੇ ਇਹਨਾ ਨੂੰ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਤਕ ਥਾ ਥਿੰਨ,ਥਿੰਨ,ਥਿੰਨ,ਥਿੰਨ
ਜੇ ਚਾੜੋ ਗੇ ਅੰਗਰੇਜੀ ਅਸੀ ਪੜਨੇ ਪਾ ਦਈਏ KG
ਜੇ ਚਾੜੋ ਗੇ ਅੰਗਰੇਜੀ ਅਸੀ ਪੜਨੇ ਪਾ ਦਈਏ KG
ਓ ਜਿਥੇ ਫੇਂਟੇ ਚਾੜੂਗਾ ਓ ਟੀਚਰ ਸਾਡਾ ਤੇਜੀ
ਕੈਦਾ ਪੰਜਾਬੀ ਖੋਲੋ ਜੀ ੳ ਅ ਬੋਲੋ ਜੀ
ਕੈਦਾ ਪੰਜਾਬੀ ਖੋਲੋ ਜੀ ੳ ਅ ਬੋਲੋ ਜੀ
ਜੇ ਪਹਾੜੇ ਨਈ ਪੜੇ ਤਾ ਖਾਣੇ ਛਿੱਤਰ ਤੂੰ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ
ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ, ਢਿਸ਼ਕੀਆਉ

