daler mehndi ashke şarkı sözleri

ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ ਹੇਠ ਚੱਲੇ ਦਰਿਆ ਵੇ ਹੇਠ ਚੱਲੇ ਦਰਿਆ ਵੇ ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰੀਆਂ ਵੇ ਮੱਲ ਮੱਲ ਨਹਾਵਨ ਗੋਰੀਆਂ ਵੇ ਲੈਣ ਗੁਰੂ ਦਾ ਨਾਮ , ਸੋਣਿਆ ਲੈਣ ਗੁਰੂ ਦਾ ਨਾਮ ਵੇ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ ਮੈਂ ਦਰਿਆਂ ਦੀ , ਮੈਂ ਦਰਿਆਂ ਦੀ ਮੱਛਲੀ ਸੋਨਿਆ ਬਗਲਾ ਬਣਕੇ ਆ ਸੋਣਿਆ , ਬਗਲਾ ਬਣਕੇ ਆ ..ਵੇ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੇ ਵਾਲਿਆਂ ਲੈ ਚੱਲ ਨਾਲ ਵੇ ਓ ਤੇਰੀ ਡਾਚੀ ਦੇ ਕੰਨ ਵਿਚ ਟੱਲੀਆਂ ਨੀ ਮੈ ਪੀਰ ਮਨਾਵਨ ਚੱਲੀਆਂ ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੇ ਵਾਲਿਆਂ ਲੈ ਚੱਲ ਨਾਲ ਵੇ ਓ ਤੇਰੀ ਡਾਚੀ ਦੇ ਕੰਨ ਵਿਚ ਟੱਲੀਆਂ ਨੀ ਮੈ ਪੀਰ ਮਨਾਵਨ ਚੱਲੀਆਂ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰਿਆਂ ਵੇ ਲੈਣ ਗੁਰਾਂ ਦਾ ਨਾਮ ਸੋਨਿਆ , ਲੈਣ ਗੁਰਾ ਦਾ ਨਾਮ ਵੇ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੇ ਵਾਲਿਆਂ ਲੈ ਚੱਲ ਨਾਲ ਵੇ ਓ ਤੇਰੀ ਡਾਚੀ ਦੇ ਗੱਲ ਵਿਚ ਟੱਲੀਆਂ ਨੀ ਮੈ ਪੀਰ ਮਨਾਵਨ ਚੱਲੀਆਂ ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੇ ਵਾਲਿਆਂ ਲੈ ਚੱਲ ਨਾਲ ਵੇ ਓ ਤੇਰੀ ਡਾਚੀ ਦੇ ਗੱਲ ਵਿਚ ਟੱਲੀਆਂ ਨੀ ਮੈ ਪੀਰ ਮਨਾਵਨ ਚੱਲੀਆਂ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ ਹੇਠ ਚੱਲੇ ਦਰਿਆ ਵੇ ਹੇਠ ਚੱਲੇ ਦਰਿਆ ਵੇ ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰੀਆਂ ਵੇ ਮੱਲ ਮੱਲ ਨਹਾਵਨ ਗੋਰੀਆਂ ਵੇ ਲੈਣ ਗੁਰੂ ਦਾ ਨਾਮ , ਸੋਣਿਆ ਲੈਣ ਗੁਰੂ ਦਾ ਨਾਮ ਵੇ ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
Sanatçı: Daler Mehndi
Türü: Belirtilmemiş
Ajans/Yapımcı: Belirtilmemiş
Şarkı Süresi: 6:48
Toplam: kayıtlı şarkı sözü
Daler Mehndi hakkında bilgi girilmemiş.

Fotoğrafı